injured

ਛੋਟਾ ਹਾਥੀ ਪਲਟਣ ਕਾਰਨ 25 ਤੋਂ ਵੱਧ ਨੌਜਵਾਨ ਜਖ਼ਮੀ

ਤਰਨਤਾਰਨ (ਕੁਲਦੀਪ ਸਿੰਘ), 4 ਦਸੰਬਰ 2021 ਜ਼ਿਲ੍ਹੇ ਤਰਨਤਾਰਨ ਦੇ ਹਲਕਾ ਪੱਟੀ ਦੇ ਹਾਈਵੇਅ ‘ਤੇ ਨੌਜਵਾਨਾਂ ਨਾਲ ਭਰਿਆ ਛੋਟਾ ਹਾਥੀ ਪਲਟ ਜਾ ਕਾਰਨ ਵੱਡਾ ਹਾਦਸਾ ਵਾਪਰ ਗਿਆ ਹੈ।ਵਾਪਰੇ ਇਸ ਹਾਦਸੇ ਵਿੱਚ 25 ਵੱਧ ਨੌਜਵਾਨ ਜਖਮੀ ਹੋਏ ਨੇ l ਜਿਹਨਾਂ ਨੂੰ ਤਰਨਤਾਰਨ ਦੇ...

ਜੰਮੂ-ਕਸ਼ਮੀਰ ਦੇ ਸੰਬਲ ਇਲਾਕੇ ‘ਚ ਧਮਾਕਾ, ਔਰਤ ਸਣੇ 6 ਲੋਕ ਜਖ਼ਮੀ

ਬਾਂਦੀਪੋਰਾ, (ਸਕਾਈ ਨਿਊਜ਼ ਬਿਊਰੋ), 26 ਅਕਤੂਬਰ 2021 ਉੱਤਰੀ ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਦੇ ਸੰਬਲ ਇਲਾਕੇ ਵਿੱਚ ਮੰਗਲਵਾਰ ਨੂੰ ਇੱਕ ਰਹੱਸਮਈ ਧਮਾਕੇ ਵਿੱਚ ਜ਼ਖ਼ਮੀ ਹੋਏ ਛੇ ਨਾਗਰਿਕਾਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ। ਅਧਿਕਾਰੀਆਂ ਨੇ ਦੱਸਿਆ ਕਿ ਘੱਟ ਤੀਬਰਤਾ ਵਾਲਾ ਧਮਾਕਾ...

ਜਲੰਧਰ ‘ਚ ਦੋ ਬੱਸਾਂ ਵਿਚਾਲੇ ਹੋਈ ਭਿਆਨਕ ਟੱਕਰ

ਜਲੰਧਰ (ਸਕਾਈ ਨਿਊਜ਼ ਬਿਊਰੋ), 23 ਅਗਸਤ 2021 ਜਲੰਧਰ ਦੇ ਸ਼ਹਿਰ ਗੁਰਾਇਆ ਦੇ ਨਜ਼ਦੀਕ ਪੈਂਦੇ ਪਿੰਡ ਰੁੜਕਾ ਕਲਾਂ ‘ਚ ਦੋ ਬੱਸਾ ਦੀ ਸਿੱਧੀ ਟੱਕਰ ਹੋ ਗਈ । ਇਸ ਟੱਕਰ ਦੌਰਾਨ ਦੋਵਾਂ ਬੱਸਾ ‘ਚ ਬੈਠੀਆ ਸਵਾਰੀਆ ਨੂੰ ਮਾਮੂਲੀ ਸੱਟਾ ਵੀ ਲੱਗੀਆ। ਜਲੰਧਰ...

ਹਿਮਾਚਲ ਪ੍ਰਦੇਸ਼ ‘ਚ ਸੰਤੁਲਨ ਵਿਗੜਨ ‘ਤੇ ਸਵਾਰੀਆਂ ਨਾਲ ਭਰੀ ਬਸ ਡਿੱਗੀ ਖੱਡ ‘ਚ

ਹਿਮਾਚਲ ਪ੍ਰਦੇਸ਼ (ਸਕਾਈ ਨਿਊਜ਼ ਬਿਊਰੋ), 21 ਅਗਸਤ 2021 ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਸੋਲਨ ’ਚ ਐੱਚ. ਆਰ. ਟੀ. ਸੀ. ਬੱਸ ਅਚਾਨਕ ਸੰਤੁਲਨ ਵਿਗੜਨ ਕਾਰਨ ਖੱਡ ਵਿੱਚ ਜਾ ਡਿੱਗੀ।ਮਿਲੀ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਬੱਸ ਜੋਹੜਜੀ ਸਾਹਿਬ ਤੋਂ ਨਾਲਾਗੜ੍ਹ ਜਾ ਰਹੀ...

ਟਰੱਕ ਤੇ ਬਸ ਦੀ ਭਿਆਨਕ ਟੱਕਰ, 10 ਦੇ ਕਰੀਬ ਬਸ ਮੁਸਾਫਿਰ ਜਖਮੀ

ਤਰਨਤਾਰਨ (ਰਿੰਪਲ ਗੌਲ੍ਹਣ), 9 ਅਗਸਤ  2021 ਤਰਨ ਤਾਰਨ ਦੇ ਅਮ੍ਰਿਤਸਰ ਬਾਈਪਾਸ ਦੇ ਨਜਦੀਕ ਟਰੱਕ ਤੇ ਬੱਸ ਦੀ ਆਪਸੀ ਭਿਆਨਕ ਟੱਕਰ ਦੇ ਵਿਚ 10 ਦੇ ਕਰੀਬ ਲੋਕਾ ਦੇ ਗੰਭੀਰ ਰੂਪ ਵਿਚ ਜਖਮੀ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।ਹਾਲਾ ਕਿ ਘਟਨਾ...

ਪ੍ਰਦਰਸ਼ਨਕਾਰੀਆਂ ਨੇ ਸ਼ਾਹਕੋਟ ਥਾਣੇ ‘ਤੇ ਕੀਤੀ ਪੱਥਰਬਾਜ਼ੀ, ASI ਜਖ਼ਮੀ

ਸ਼ਾਹਕੋਟ (ਪੁਨੀਤ ਅਰੋੜਾ), 9 ਅਗਸਤ 2021 ਬੀਤੇ ਦਿਨ ਸ਼ਾਹਕੋਟ ਦੇ ਰਾਮ ਗੜ੍ਹੀਆਂ ਚੌਕ ‘ਤੇ ਦੋ ਨੌਜਵਾਨਾਂ ਵੱਲੋਂ ਇੱਕ ਰੋਹਿਤ ਨਾਮ ਦੇ ਨੌਜਵਾਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ।ਜਿਸ ਦੌਰਾਨ ਰੋਹਿਤ ਦਾ ਗੁੱਟ ਵੱਢਿਆ ਗਿਆ ਅਤੇ ਉਸ ਨੂੰ ਇਲਾਜ ਲਈ...

ਘਰ ਦੀ ਛੱਤ ਡਿੱਗਣ ਨਾਲ ਪਰਵਾਸੀ ਪਤੀ ਪਤਨੀ ਗੰਭੀਰ ਜ਼ਖ਼ਮੀ

ਬਠਿੰਡਾ ( ਪਵਨ ਬਾਂਸਲ),6 ਅਗਸਤ 2021 ਬਠਿੰਡਾ ਦੇ ਅਮਰਪੁਰਾ ਬਸਤੀ ਗਲੀ ਨੰਬਰ ਚਾਰ ਵਿਖੇ ਇਕ ਘਰ ਦੀ ਛੱਤ ਡਿੱਗਣ ਨਾਲ ਪਰਵਾਸੀ ਪਤੀ ਪਤਨੀ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ  ਗਲੀ ਦੇ ਲੋਕਾਂ ਵੱਲੋਂ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਦਾਖਿਲ ਕਰਵਾਇਆ...

ਮੋਗਾ ਵਿਖੇ ਵਾਪਰੇ ਬੱਸ ਹਾਦਸੇ ‘ਚ ਜਖ਼ਮੀਆਂ ਦਾ ਹਾਲ ਪੁੱਛਣ ਪਹੁੰਚੇ ਸੋਨੂੰ ਸੂਦ

ਮੋਗਾ (ਸਕਾਈ ਨਿਊਜ਼ ਬਿਊਰੋ), 23 ਜੁਲਾਈ 2021 ਮੋਗਾ ਦੇ ਲੋਹਾਰਾ ਚੌਕ ’ਚ ਅੱਜ ਸਵੇਰੇ 2 ਬੱਸਾਂ ਦੀ ਹੋਈ ਆਪਸੀ ਟੱਕਰ ’ਚ 5 ਲੋਕਾਂ ਦੀ ਮੌਤ ਅਤੇ ਕਈ ਲੋਕ ਦੇ ਜ਼ਖ਼ਮੀ ਹੋਣ ਦੀ ਖ਼ਬਰ ਮਿਲੀ ਸੀ ਅਜਿਹੇ ’ਚ ਇਸ ਖ਼ੌਫ਼ਨਾਕ ਹਾਦਸੇ...
- Advertisement -

Latest News

- Advertisement -

ਕੈਨੇਡਾ-ਭਾਰਤ ਵਿਵਾਦ ਦਰਮਿਆਨ ਭਾਰਤ ਨੇ ਕੈਨੇਡਾ ਵਿੱਚ ਆਪਣੀਆਂ ਵੀਜ਼ਾ ਸੇਵਾਵਾਂ ਕੀਤੀਆਂ ਮੁਅੱਤਲ

ਦਿੱਲੀ (ਬਿਊਰੋ ਰਿਪੋਰਟ), 21 ਸਤੰਬਰ 2023 ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਲਗਾਤਾਰ ਵਿਗੜਦੇ ਜਾ ਰਹੇ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਖਾਲਿਸਤਾਨੀ ਅੱਤਵਾਦੀ...

ਕੈਨੇਡਾ ‘ਚ ਭਾਰਤ ਤੋਂ ਫਰਾਰ ਇਕ ਹੋਰ ਖਾਲਿਸਤਾਨੀ ਦਾ ਕਤਲ, ਗੈਂਗਵਾਰ ‘ਚ ਚੱਲੀਆਂ 12 ਗੋਲੀਆਂ

ਮੋਹਾਲੀ (ਬਿਊਰੋ ਰਿਪੋਰਟ), 21 ਸਤੰਬਰ 2023 2017 'ਚ ਜਾਅਲੀ ਪਾਸਪੋਰਟ ਦੇ ਸਹਾਰੇ ਕੈਨੇਡਾ ਫਰਾਰ ਹੋਏ ਗੈਂਗਸਟਰ ਸੁਖਦੂਲ ਸਿੰਘ ਉਰਫ਼ ਸੁਖਦੂਲ ਸਿੰਘ ਦੀ ਗੋਲੀ ਮਾਰ ਕੇ...

ਗੁਰੂਘਰ ‘ਚ ਦੋ ਕੁੜੀਆਂ ਨੇ ਕਰਵਾਇਆ ਆਪਸ ‘ਚ ਵਿਆਹ, ਭੱਖਿਆ ਮੁੱਦਾ, ਹੋ ਰਹੀ ਕਾਰਵਾਈ ਦੀ ਮੰਗ

ਬਠਿੰਡਾ ( ਹਰਮਿੰਦਰ ਸਿੰਘ ਅਵਿਨਾਸ਼), 21 ਸਤੰਬਰ 2023 ਬਠਿੰਡਾ ਦੇ ਵਿੱਚ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਚ ਦੋ ਲੜਕੀਆਂ ਆਪਸ ਵਿੱਚ ਅਨੰਦ ਕਾਰਜ ਕਰਵਾਉਣ ਦਾ ਮਸਲਾ...

ਪ੍ਰਾਈਵੇਟ ਬੈਂਕ ਦੇ ਕਰਮਚਾਰੀਆਂ ਨੂੰ ਕਿਸਾਨਾਂ ਨੇ ਬੈਂਕ ਦੇ ਅੰਦਰ ਕੀਤਾ ਨਜ਼ਰਬੰਦ

ਪਟਿਆਲਾ (ਕਰਨਵੀਰ ਸਿੰਘ ਰੰਧਾਵਾ),  15 ਸਤੰਬਰ 2023 ਪਟਿਆਲਾ ਦੇ ਵਿੱਚ ਕਿਸਾਨ ਜਥੇਬੰਦੀ ਵਲੋਂ ਇੱਕ ਪ੍ਰਾਈਵੇਟ ਬੈਂਕ ਦੇ ਮੁਲਾਜ਼ਮਾਂ ਨੂੰ ਨਜ਼ਰਬੰਦ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ।...