Pakistan

ਪਾਕਿਸਤਾਨ ‘ਚ ਦੋ ਸਿੱਖਾਂ ਦੇ ਹੋਏ ਕਤਲ ਦੀ ਅਕਾਲ ਸ੍ਰੀ ਤਖਤ ਸਾਹਿਬ ਦੇ ਜੱਥੇਦਾਰ ਵੱਲੋਂ ਸਖ਼ਤ ਸ਼ਬਦਾਂ ‘ਚ ਨਿਖੇਧੀ

ਅੰਮ੍ਰਿਤਸਰ (ਮਨਜਿੰਦਰ ਸਿੰਘ), 16 ਮਈ 2022 ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪਾਕਿਸਤਾਨ ਦੇ ਪੇਸ਼ਾਵਰ ’ਚ ਦੋ ਸਿੱਖ ਦੁਕਾਨਦਾਰਾਂ ਸ. ਰਣਜੀਤ ਸਿੰਘ ਅਤੇ ਸ. ਕੁਲਜੀਤ ਸਿੰਘ ਨੂੰ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦੀ ਸਖ਼ਤ ਸ਼ਬਦਾਂ ਵਿਚ...

ਇਮਰਾਨ ਖਾਨ ਨੇ ਫਿਰ ਕੀਤੀ ਭਾਰਤ ਦੀ ਤਾਰੀਫ, ਜਾਣੋ ਕਿਉਂ ?

ਪਾਕਿਸਤਾਨ(ਸਕਾਈ ਨਿਊਜ਼ ਪੰਜਾਬ), 22 ਅਪ੍ਰੈਲ 2022 ਸੱਤਾ ਤੋਂ ਲਾਂਭੇ ਹੋਣ ਤੋਂ ਪਹਿਲਾਂ ਵੀ ਇਮਰਾਨ ਖਾਨ ਲਗਾਤਾਰ ਭਾਰਤ ਅਤੇ ਭਾਰਤ ਸਰਕਾਰ ਦੀ ਤਾਰੀਫ ਕਰ ਰਹੇ ਹਨ। ਉਨ੍ਹਾਂ ਨੇ ਇੱਕ ਵਾਰ ਫਿਰ ਭਾਰਤ ਦੀ ਤਾਰੀਫ਼ ਦੇ ਪੁਲ ਬੰਨ੍ਹ ਦਿੱਤੇ ਹਨ। ਵੀਰਵਾਰ ਨੂੰ, ਤਾਕਤ...

ਪਾਕਿਸਤਾਨੀ ਜੇਲ੍ਹ ਤੋਂ ਹੋਇਆ ਰਿਹਾਅ ਇੱਕ ਭਾਰਤੀ

ਕਰਾਚੀ(ਸਕਾਈ ਨਿਊਜ਼ ਪੰਜਾਬ)8ਮਾਰਚ 2022 ਪਾਕਿਸਤਾਨ ਹੁਣ ਛੋਟੀ ਛੋਟੀ ਕੋਸ਼ਿਸ਼ਾਂ ਨਾਲ ਭਾਰਤ ਅਤੇ ਹੋਰ ਦੇਸ਼ਾਂ ਦੇ ਨਾਲ ਸਬੰਧ ਸੁਧਾਰਨ ਦੀ ਕੋਸ਼ਿਸ਼ ਵਿਚ ਲੱਗਾ ਹੈ। ਪਾਕਿਸਤਾਨ ਨੇ ਦੇਰ ਸ਼ਾਮ ਇੱਕ ਮਛੇਰੇ ਨੂੰ ਕਰਾਚੀ ਜੇਲ੍ਹ ਤੋਂ ਰਿਹਾਅ ਕੀਤਾ। ਇਹ ਚੋਕਾਂਣ ਵਾਲੀ ਗੱਲ ਹੈ...

ਆਸਟ੍ਰੇਲੀਆ ਪਾਕਿਸਤਾਨ ਨੂੰ ਹਰਾ ਕੇ ਸੁਪਰ ਲੀਗ ਦੇ ਸੈਮੀਫਾਈਨਲ ‘ਚ ਪਹੁੰਚਿਆ

ਪਾਕਿਸਤਾਨ (ਸਕਾਈ ਨਿਊਜ ਬਿਊਰੋ) 29 ਜਨਵਰੀ 2022 ਆਸਟ੍ਰੇਲੀਆ ਨੇ ਪਾਕਿਸਤਾਨ ਨੂੰ 119 ਰਨ੍ਹਾਂ ਨਾਲ ਹਰਾ ਕੇ ਆਈਸੀਸੀ ਅੰਡਰ 19 ਵਿਸ਼ਵ ਕੱਪ ਸੁਪਰ ਲੀਗ ਦੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ ਹੈ। ਆਸਟ੍ਰੇਲੀਆ ਨੇ ਟੀਗ ਵਿਲੀ ਅਤੇ ਕੋਰੀ ਮਿਲਰ ਦੇ ਅਰਧ ਸੈਂਕੜਿਆਂ...

ਜੈਕਾਰਿਆਂ ਦੀ ਗੂੰਜ ‘ਚ ਜਥਾ ਪਾਕਿਸਤਾਨ ਲਈ ਹੋਇਆ ਰਵਾਨਾ

ਅੰਮ੍ਰਿਤਸਰ (ਸਕਾਈ ਨਿਊਜ਼ ਬਿਊਰੋ), 17 ਨਵੰਬਰ 2021 ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 552 ਵਾਂ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਸਥਿਤ ਗੁਰਦੁਆਰਾ ਨਨਕਾਣਾ ਸਾਹਿਬ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ ਕੀਤਾ ਗਿਆ l ਇਸ ਦੌਰਾਨ...

ਪਾਕਿ ਜਾਣ ਵਾਲੇ 855 ਸ਼ਰਧਾਲੂਆਂ ਨੂੰ ਮਿਲੇ ਵੀਜ਼ੇ

ਅੰਮ੍ਰਿਤਸਰ (ਜਗਤਾਰ ਮਾਹਲਾ), 16 ਨਵੰਬਰ 2021  ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਸਥਿਤ ਗੁਰਦੁਆਰਾ ਨਨਕਾਣਾ ਸਾਹਿਬ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਸ਼ਰਧਾਲੂਆਂ ਦਾ ਜਥਾ17 ਨਵੰਬਰ ਨੂੰ ਰਵਾਨਾ ਹੋਵੇਗਾ। ਸ਼੍ਰੋਮਣੀ ਕਮੇਟੀ ਵੱਲੋਂ 1046 ਸ਼ਰਧਾਲੂਆਂ ਦੇ...

ਪਾਕਿਸਤਾਨ ‘ਚ ਭੂਚਾਲ ਦੇ ਝਟਕੇ, 20 ਲੋਕਾਂ ਦੀ ਮੌਤ

ਪਾਕਿਸਤਾਨ (ਸਕਾਈ ਨਿਊਜ਼ ਬਿਊਰੋ), 7 ਅਕਤੂਬਰ 2021 ਪਾਕਿਸਤਾਨ ਵਿੱਚ ਵੀਰਵਾਰ ਤੜਕੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਇਨ੍ਹਾਂ ਭੂਚਾਲ ਦੇ ਝਟਕਿਆਂ ਨੇ ਕਈ ਇਲਾਕਿਆਂ ਨੂੰ ਹਿਲਾ ਦਿੱਤਾ। ਭੂਚਾਲ ਦੀ ਤੀਬਰਤਾ 6.0 ਦੱਸੀ ਗਈ ਹੈ। ਭੂਚਾਲ ਕਾਰਨ ਵੱਡੇ ਨੁਕਸਾਨ ਦਾ...

ਕਬਰ ਵਿੱਚੋਂ 14 ਸਾਲਾਂ ਲੜਕੀ ਦੀ ਲਾਸ਼ ਕੱਢ ਕੀਤਾ ਗਿਆ ਜਬਰ –ਜ਼ਿਨਾਹ

ਪਾਕਿਸਤਾਨ (ਸਕਾਈ ਨਿਊਜ਼ ਬਿਊਰੋ), 20 ਅਗਸਤ 2021 ਪਾਕਿਸਤਾਨ ਦੇ ਸਿੰਧੂ ਸੂਬੇ ਤੋਂ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ।ਹਵਸ ਦੇ ਸ਼ਿਕਾਰੀਆਂ ਦੀ ਭੱੁਖ ਇੰਨੀ ਵੱਧ ਗਈ ਹੈ ਕਿ ਉਹ ਜ਼ਿੰਦਾ ਨਾਬਾਲਿਗ ਬੱਚੀ ਨੂੰ ਆਪਣਾ ਸ਼ਿਕਾਰ ਬਣ ਰਹੇ ਤੇ...

ਪਾਕਿਸਤਾਨ ‘ਚ ਹਮਲਾ ਕਰ ਤੋੜਿਆ ਗਿਆ ਮਹਾਰਾਜਾ ਰਣਜੀਤ ਸਿੰਘ ਦਾ ਬੱੁਤ

ਲਾਹੌਰ (ਸਕਾਈ ਨਿਊਜ਼ ਬਿਊਰੋ), 17 ਅਗਸਤ 2021 ਪਾਕਿਸਤਾਨ ਦੇ ਲਾਹੌਰ ਕਿਲੇ ਵਿਚ ਸਥਾਪਿਤ ਮਹਾਰਾਜਾ ਰਣਜੀਤ ਸਿੰਘ ਦੀ ਮੂਰਤੀ ’ਤੇ ਸ਼ੁੱਕਰਵਾਰ ਨੂੰ ਇਕ ਵਾਰ ਫਿਰ ਹਮਲਾ ਕੀਤਾ ਗਿਆ। ਇਸ ਮੂਰਤੀ ’ਤੇ ਕੀਤਾ ਗਿਆ ਇਹ ਤੀਜਾ ਹਮਲਾ ਹੈ। ਰਿਪੋਰਟ ਮੁਤਾਬਕ ਹਮਲਾ ਦੇਸ਼...

ਪਾਕਿਸਤਾਨ ਖਿਲਾਫ ਕੀਤਾ ਰੋਸ ਪ੍ਰਦਰਸ਼ਨ

ਸ਼੍ਰੀ ਫਤਹਿਗੜ੍ਹ ਸਾਹਿਬ (ਸਕਾਈ ਨਿਊਜ਼ ਬਿਊਰੋ),14 ਅਗਸਤ 2021 ਪਾਕਿਸਤਾਨ ਵਿੱਚ ਗਣੇਸ਼ ਮੰਦਰ ਦੇ ਵਿੱਚ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਪਾਕਿਸਤਾਨ ਦੇ ਵਿਰੁੱਧ ਰੋਸ ਪਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਹੀ ਫ਼ਤਿਹਗੜ੍ਹ ਸਾਹਿਬ ਵਿਖੇ ਸ਼ਿਵ ਸੈਨਾ ਪੰਜਾਬ ਪ੍ਰਦੇਸ਼ ਦੇ ਸੂਬਾ...
- Advertisement -

Latest News

- Advertisement -

ਕੈਨੇਡਾ-ਭਾਰਤ ਵਿਵਾਦ ਦਰਮਿਆਨ ਭਾਰਤ ਨੇ ਕੈਨੇਡਾ ਵਿੱਚ ਆਪਣੀਆਂ ਵੀਜ਼ਾ ਸੇਵਾਵਾਂ ਕੀਤੀਆਂ ਮੁਅੱਤਲ

ਦਿੱਲੀ (ਬਿਊਰੋ ਰਿਪੋਰਟ), 21 ਸਤੰਬਰ 2023 ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਲਗਾਤਾਰ ਵਿਗੜਦੇ ਜਾ ਰਹੇ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਖਾਲਿਸਤਾਨੀ ਅੱਤਵਾਦੀ...

ਕੈਨੇਡਾ ‘ਚ ਭਾਰਤ ਤੋਂ ਫਰਾਰ ਇਕ ਹੋਰ ਖਾਲਿਸਤਾਨੀ ਦਾ ਕਤਲ, ਗੈਂਗਵਾਰ ‘ਚ ਚੱਲੀਆਂ 12 ਗੋਲੀਆਂ

ਮੋਹਾਲੀ (ਬਿਊਰੋ ਰਿਪੋਰਟ), 21 ਸਤੰਬਰ 2023 2017 'ਚ ਜਾਅਲੀ ਪਾਸਪੋਰਟ ਦੇ ਸਹਾਰੇ ਕੈਨੇਡਾ ਫਰਾਰ ਹੋਏ ਗੈਂਗਸਟਰ ਸੁਖਦੂਲ ਸਿੰਘ ਉਰਫ਼ ਸੁਖਦੂਲ ਸਿੰਘ ਦੀ ਗੋਲੀ ਮਾਰ ਕੇ...

ਗੁਰੂਘਰ ‘ਚ ਦੋ ਕੁੜੀਆਂ ਨੇ ਕਰਵਾਇਆ ਆਪਸ ‘ਚ ਵਿਆਹ, ਭੱਖਿਆ ਮੁੱਦਾ, ਹੋ ਰਹੀ ਕਾਰਵਾਈ ਦੀ ਮੰਗ

ਬਠਿੰਡਾ ( ਹਰਮਿੰਦਰ ਸਿੰਘ ਅਵਿਨਾਸ਼), 21 ਸਤੰਬਰ 2023 ਬਠਿੰਡਾ ਦੇ ਵਿੱਚ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਚ ਦੋ ਲੜਕੀਆਂ ਆਪਸ ਵਿੱਚ ਅਨੰਦ ਕਾਰਜ ਕਰਵਾਉਣ ਦਾ ਮਸਲਾ...

ਪ੍ਰਾਈਵੇਟ ਬੈਂਕ ਦੇ ਕਰਮਚਾਰੀਆਂ ਨੂੰ ਕਿਸਾਨਾਂ ਨੇ ਬੈਂਕ ਦੇ ਅੰਦਰ ਕੀਤਾ ਨਜ਼ਰਬੰਦ

ਪਟਿਆਲਾ (ਕਰਨਵੀਰ ਸਿੰਘ ਰੰਧਾਵਾ),  15 ਸਤੰਬਰ 2023 ਪਟਿਆਲਾ ਦੇ ਵਿੱਚ ਕਿਸਾਨ ਜਥੇਬੰਦੀ ਵਲੋਂ ਇੱਕ ਪ੍ਰਾਈਵੇਟ ਬੈਂਕ ਦੇ ਮੁਲਾਜ਼ਮਾਂ ਨੂੰ ਨਜ਼ਰਬੰਦ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ।...