Politics

ਸਿੱਧੂ ਮੂਸੇਵਾਲਾ ਨੂੰ ਅੱਜ ਪਹਿਲੀ ਵਾਰ ਮਿਲੀ ਵੱਡੀ ਹਾਰ

ਮਾਨਸਾ(ਸਕਾਈ ਨਿਊਜ਼ ਪੰਜਾਬ)10ਮਾਰਚ 2022 ਇਹ ਖ਼ਬਰ ਬਹੁਤ ਹੀ ਹੈਰਾਨ ਕਰਨ ਵਾਲੀ ਹੈ ਕਿ ਮਾਨਸਾ ਤੋਂ ਵਿਧਾਨ ਸਭਾ ਚੋਣਾਂ ਸਿੱਧੂ ਮੂਸੇ ਵਾਲਾ ਹਾਰ ਗਏ ਹਨ। 63323 ਵੋਟਾਂ ਦੀ ਲੀਡ ਨਾਲ ਮਾਨਸਾ ਤੋਂ ਆਮ ਆਦਮੀ ਪਾਰਟੀ ਦੇ ਡਾ. ਵਿਜੇ ਸਿੰਗਲਾ ਜੇਤੂ ਰਹੇ...

ਵੱਡੀ ਖ਼ਬਰ – ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇਣਗੇ ਅਸਤੀਫਾ?

ਚੰਡੀਗੜ੍ਹ(ਸਕਾਈ ਨਿਊਜ਼ ਪੰਜਾਬ)10ਮਾਰਚ 2022 ਜਿਥੇ ਪੰਜਾਬ 'ਚ ਚੋਣਾਂ ਦੇ ਨਤੀਜੇ ਦੀ ਗਿਣਤੀ ਚੱਲ ਰਹੀ ਹੈ ਉਥੇ ਹੀ ਚਰਨਜੀਤ ਸਿੰਘ ਚੰਨੀ ਜੋ ਕਿ ਸਾਡੇ ਪੰਜਾਬ ਦੇ ਮੁੱਖ ਮੰਤਰੀ ਹਨ, ਜਲਦ ਹੀ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੂੰ ਮਿਲ ਕੇ ਆਪਣਾ ਅਸਤੀਫਾ...

ਚੋਣ ਕਮਿਸ਼ਨ- ਵੋਟਾਂ ਦੀ ਗਿਣਤੀ ‘ਚ ਸਿਰਫ ਕੁਝ ਘੰਟੇ ਬਾਕੀ, ਜੇਤੂ ਜਲੂਸ ਕੱਢਣ ‘ਤੇ ਪਾਬੰਦੀ

ਪੰਜਾਬ(ਸਕਾਈ ਨਿਊਜ਼ ਪੰਜਾਬ)9ਮਾਰਚ 2022 ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਲਈ ਕੱਲ੍ਹ 10 ਮਾਰਚ ਨੂੰ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਜਾ ਰਹੀ ਹੈ। ਕੋਰੋਨਾਵਰਗੀ ਭਿਆਨਕ ਬਿਮਾਰੀ ਨੂੰ ਨਜ਼ਰ ਚ ਰੱਖਦੇ ਹੋਏ ਚੋਣ ਕਮਿਸ਼ਨ ਨੇ ਜਿੱਤ ਦੇ...

ਹਰਸਿਮਰਤ ਬਾਦਲ ਨੇ ਕੇਜਰੀਵਾਲ ਤੇ ਕੱਸੇ ਤਿੱਖੇ ਬੋਲ, ਜਾਣੋ ਕੀ?

ਚੰਡੀਗੜ੍ਹ (ਸਕਾਈ ਨਿਊਜ਼ ਪੰਜਾਬ)9 ਮਾਰਚ 2022 ਚੋਣਾਂ ਦੇ ਨਤੀਜੇ ਆਉਣ 'ਚ ਹੁਣ ਕੁੱਜ ਘੰਟੇ ਹੀ ਰਹਿ ਗਏ ਹਨ ,ਤੇ ਇਸ ਦੌਰਾਨ ਹਰਸਿਮਰਤ ਕੌਰ ਬਾਦਲ ਪੋਹੰਚੀ ਸ੍ਰੀ ਹਰਿਮੰਦਰ ਸਾਹਿਬ ਤੇ ਕੇਜਰੀਵਾਲ ਨੂੰ ਸਿੱਖ ਤੇ ਪੰਜਾਬ ਦੇ ਵਿਰੋਧੀ ਹੋਣ ਦਾ ਦੋਸ਼ ਲਗਾਇਆ। ਇਸ...

ਅੱਜ ਕੈਪਟਨ ਅਮਰਿੰਦਰ ਸਿੰਘ ਕਰ ਸਕਦੇ ਨੇ ਅਮਿਤ ਸ਼ਾਹ ਨਾਲ ਮੁਲਾਕਾਤ

ਚੰਡੀਗੜ੍ਹ(ਸਕਾਈ ਨਿਊਜ਼ ਪੰਜਾਬ)7ਮਾਰਚ 2022 ਜਿਵੇਂ ਕਿ ਤੁਸੀ ਸਾਰੇ ਜਾਣਦੇ ਹੀ ਹੋ 20 ਫਰਬਰੀ 2022 ਨੂੰ ਪੰਜਾਬ ਵਿਚ ਪੰਜਾਬ ਵਿਧਾਨ ਸਭਾ ਚੋਣਾਂ ਹੋਇਆ ਸੀ, ਜਿਸ ਦੇ ਨਤੀਜੇ 10 ਮਾਰਚ ਨੂੰ ਆਉਣੇ ਬਾਕੀ ਹੈ |ਲੇਕਿਨ ਚੋਣ ਨਤੀਜਿਆਂ ਤੋਂ ਪਹਿਲਾ ਹੀ ਇਕ ਵੱਡੀ...

ਸਿੱਧੂ ਮੂਸੇ ਵਾਲਾ ਨੇ ਦੱਸਿਆ ਕਿ ਆਖ਼ਿਰ ਕਿਉਂ ਰੱਖਿਆ ਸਿਆਸਤ ”ਚ ਕਦਮ

ਚੰਡੀਗੜ੍ਹ(ਸਕਾਈ ਨਿਊਜ ਬਿਊਰੋ) 31 ਜਨਵਰੀ 2022 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਸਿਆਸੀ ਪਾਰਟੀਆਂ ਪ੍ਰਚਾਰਾਂ ਤੇ ਲੱਗੀਆਂ ਹੋਈਆਂ ਹਨ ਉੱਥੈ ਹੀ ਸੰਗੀਤ ਦੀ ਦੁਨੀਆ ਦੇ ਪ੍ਰਸਿੱਧ ਗਾਇਕ ਤੇ ਅਦਾਕਾਰ ਸਿੱਧੂ ਮੂਸੇ ਵਾਲਾ ਵੀ ਪੰਜਾਬ 'ਚ 2022 ਦੀਆਂ...

ਪੰਜਾਬ ਚੋਣਾਂ ਲਈ ਅੱਜ ਕਈ ਦਿੱਗਜ ਆਗੂ ਨਾਮਜ਼ਦਗੀ ਪੱਤਰ ਕਰਨਗੇ ਦਾਖ਼ਲ

ਚੰਡੀਗੜ੍ਹ(ਸਕਾਈ ਨਿਊਜ ਬਿਊਰੋ) 31 ਜਨਵਰੀ 2022 ਪੰਜਾਬ 'ਚ ਵੱਡੀ ਸਿਆਸੀ ਹਲਚਲ ਹੋਣ ਵਾਲੀ ਹੈ । ਜੀ ਹਾਂ ਸੂਬੇ ਵਿੱਚ ਅੱਜ ਕਈ ਦਿੱਗਜ ਆਗੂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਨਗੇ । ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਾਬਕਾ ਮੁੱਖ ਮੰਤਰੀ ਕੈਪਟਨ...

ਨਵਜੋਤ ਸਿੱਧੂ ਦਾ ਵੱਡਾ ਐਲਾਨ: ਵਾਅਦੇ ਪੂਰੇ ਨਾ ਹੋਏ ਤਾਂ ਛੱਡ ਦੇਵਾਂਗਾ ਸਿਆਸਤ

ਅੰਮ੍ਰਿਤਸਰ(ਸਕਾਈ ਨਿਊਜ ਬਿਊਰੋ)30 ਜਨਵਰੀ 2022 ਆਈ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਅੱਜ ਕਿਹਾ ਕਿ ਜੇਕਰ ਉਹ ਆਪਣੇ ਕੀਤੇ ਵਾਅਦੇ ਪੂਰੇ ਨਾ ਕਰ ਪਾਏ ਤਾਂ ਉਹ ਸਿਆਸਤ ਛੱਡ ਦੇਣਗੇ ।ਇਨ੍ਹਾਂ ਹੀ ਨਹੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਿੱਧੂ ਨੇ...

ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਹੋਈ ਕਾਂਗਰਸ ‘ਚ ਸ਼ਾਮਿਲ

ਪੰਜਾਬ (ਸਕਾਈ ਨਿਊਜ਼ ਬਿਊਰੋ) 10 ਜਨਵਰੀ 2022 ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਹਾਲ ਹੀ ‘ਚ ਕਾਂਗਰਸ ਦਾ ਹੱਥ ਥਮਿਆ ਹੈ । ਪੰਜਾਬ ਸਰਕਾਰ ਸੀ. ਐੱਮ. ਚੱਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਮਾਲਵਿਕਾ ਸੂਦ ਸੱਚਰ ਦੇ ਘਰ...

ਕੈਪਟਨ 7 ਦਿਨਾਂ ਦੇ ਇਕਾਂਤਵਾਸ ‘ਚ, ਵਿਧਾਨ ਸਭਾ ‘ਚ 2 ਪੋਜ਼ਿਟਿਵ ਆਏ ਵਿਧਾਇਕਾਂ ਨੇ ਵਧਾਈ ਚਿੰਤਾ!

ਕੈਪਟਨ 'ਤੇ ਕੋਰੋਨਾ ਸੰਕਟ, ਵਿਧਾਇਕ ਜ਼ੀਰਾ ਦੀ ਰਿਪੋਰਟ ਪਾਜ਼ਿਟਿਵ ਜ਼ੀਰਾ ਨੇ ਵਿਧਾਨ ਸਭਾ 'ਚ ਮੁੱਖ ਮੰਤਰੀ ਤੋਂ ਲਿਆ ਸੀ ਅਸ਼ੀਰਵਾਦ! ਕਾਂਗਰਸੀ ਵਿਧਾਇਕ ਕੁਲਬੀਰ ਜ਼ੀਰਾ ਦੀ ਰਿਪੋਰਟ...
- Advertisement -

Latest News

- Advertisement -

ਕੈਨੇਡਾ-ਭਾਰਤ ਵਿਵਾਦ ਦਰਮਿਆਨ ਭਾਰਤ ਨੇ ਕੈਨੇਡਾ ਵਿੱਚ ਆਪਣੀਆਂ ਵੀਜ਼ਾ ਸੇਵਾਵਾਂ ਕੀਤੀਆਂ ਮੁਅੱਤਲ

ਦਿੱਲੀ (ਬਿਊਰੋ ਰਿਪੋਰਟ), 21 ਸਤੰਬਰ 2023 ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਲਗਾਤਾਰ ਵਿਗੜਦੇ ਜਾ ਰਹੇ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਖਾਲਿਸਤਾਨੀ ਅੱਤਵਾਦੀ...

ਕੈਨੇਡਾ ‘ਚ ਭਾਰਤ ਤੋਂ ਫਰਾਰ ਇਕ ਹੋਰ ਖਾਲਿਸਤਾਨੀ ਦਾ ਕਤਲ, ਗੈਂਗਵਾਰ ‘ਚ ਚੱਲੀਆਂ 12 ਗੋਲੀਆਂ

ਮੋਹਾਲੀ (ਬਿਊਰੋ ਰਿਪੋਰਟ), 21 ਸਤੰਬਰ 2023 2017 'ਚ ਜਾਅਲੀ ਪਾਸਪੋਰਟ ਦੇ ਸਹਾਰੇ ਕੈਨੇਡਾ ਫਰਾਰ ਹੋਏ ਗੈਂਗਸਟਰ ਸੁਖਦੂਲ ਸਿੰਘ ਉਰਫ਼ ਸੁਖਦੂਲ ਸਿੰਘ ਦੀ ਗੋਲੀ ਮਾਰ ਕੇ...

ਗੁਰੂਘਰ ‘ਚ ਦੋ ਕੁੜੀਆਂ ਨੇ ਕਰਵਾਇਆ ਆਪਸ ‘ਚ ਵਿਆਹ, ਭੱਖਿਆ ਮੁੱਦਾ, ਹੋ ਰਹੀ ਕਾਰਵਾਈ ਦੀ ਮੰਗ

ਬਠਿੰਡਾ ( ਹਰਮਿੰਦਰ ਸਿੰਘ ਅਵਿਨਾਸ਼), 21 ਸਤੰਬਰ 2023 ਬਠਿੰਡਾ ਦੇ ਵਿੱਚ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਚ ਦੋ ਲੜਕੀਆਂ ਆਪਸ ਵਿੱਚ ਅਨੰਦ ਕਾਰਜ ਕਰਵਾਉਣ ਦਾ ਮਸਲਾ...

ਪ੍ਰਾਈਵੇਟ ਬੈਂਕ ਦੇ ਕਰਮਚਾਰੀਆਂ ਨੂੰ ਕਿਸਾਨਾਂ ਨੇ ਬੈਂਕ ਦੇ ਅੰਦਰ ਕੀਤਾ ਨਜ਼ਰਬੰਦ

ਪਟਿਆਲਾ (ਕਰਨਵੀਰ ਸਿੰਘ ਰੰਧਾਵਾ),  15 ਸਤੰਬਰ 2023 ਪਟਿਆਲਾ ਦੇ ਵਿੱਚ ਕਿਸਾਨ ਜਥੇਬੰਦੀ ਵਲੋਂ ਇੱਕ ਪ੍ਰਾਈਵੇਟ ਬੈਂਕ ਦੇ ਮੁਲਾਜ਼ਮਾਂ ਨੂੰ ਨਜ਼ਰਬੰਦ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ।...