Samrala

ਸਰਪੰਚ ਖਿਲਾਫ਼ ਮੁਕੱਦਮਾ ਦਰਜ ਕਰਨ ਦੇ ਵਿਰੋਧ ‘ਚ ਲੋਕਾਂ ਨੇ ਥਾਣੇ ਅੱਗੇ ਲਗਾਇਆ ਧਰਨਾ

ਸਮਰਾਲਾ (ਪਰਮਿੰਦਰ ਸਿੰਘ), 19 ਅਕਤੂਬਰ 2021 ਪੁਲਸ ਜਿਲ੍ਹਾ ਖੰਨਾ ਅਧੀਨ ਆਉਂਦੇ ਸਮਰਾਲਾ ਵਿਖੇ ਆਏ ਦਿਨ ਹੀ ਪੁਲਸ ਦੀ ਕਾਰਜਸ਼ੈਲੀ ਨੂੰ ਲੈ ਕੇ ਰੋਸ ਧਰਨੇ ਲੱਗਦੇ ਰਹਿੰਦੇ ਹਨ। ਸੋਮਵਾਰ ਨੂੰ ਇੱਥੇ ਇੱਕ ਸਰਪੰਚ ਦੇ ਖਿਲਾਫ ਦਰਜ ਮੁਕੱਦਮੇ ਨੂੰ ਝੂਠਾ ਕਰਾਰ ਦਿੰਦੇ...

ਡਰੈਗਨ ਫਲ ਦੀ ਖੇਤੀ ਕਰਕੇ ਨੌਜਵਾਨ ਕਿਸਾਨ ਕਮਾ ਰਿਹਾ ਲੱਖਾਂ ਰੁਪਏ

ਸਮਰਾਲਾ( ਪਰਮਿੰਦਰ ਸਿੰਘ), 18 ਅਕਤੂਬਰ 2021 ਜਿਸ ਤਰਾਂ ਹਰ ਖੇਤਰ ਚ ਵਿਗਿਆਨਕ ਕਾਢ ਦੇਖਣ ਨੂੰ ਮਿਲਦੀ ਹੈ ਉਸੇ ਤਰ੍ਹਾਂ ਨੌਜਵਾਨ ਵੀ ਖੇਤੀ ਦੇ ਧੰਦੇ ਚ ਨਵੀਂ ਤਕਨੀਕ ਨਾਲ ਅਲੱਗ ਤਰ੍ਹਾਂ ਦੀ ਖੇਤੀ ਕਰਕੇ ਇਸ ਧੰਦੇ ਨੂੰ ਲਾਹੇਵੰਦ ਸਾਬਤ ਕਰ ਰਹੇ...

ਕਿਸਾਨਾਂ ‘ਤੇ ਹੋਏ ਪਰਚੇ ਰੱਦ ਕਰਵਾਉਣ ਨੂੰ ਲੈ ਕੇ ਧਰਨਾ ਜਾਰੀ

ਸਮਰਾਲਾ(ਪਰਮਿੰਦਰ ਵਰਮਾ), 8 ਅਕਤੂਬਰ 2021 ਸਮਰਾਲਾ ਵਿਖੇ 30 ਜੁਲਾਈ ਨੂੰ ਸੁਖਬੀਰ ਬਾਦਲ ਦੀ ਫੇਰੀ ਦੌਰਾਨ ਕਿਸਾਨਾਂ ਵੱਲੋਂ ਕੀਤੇ ਰੋਸ ਮੁਜਾਹਰੇ ਮਗਰੋਂ ਕਈ ਕਿਸਾਨਾਂ ਉੱਪਰ ਮੁਕੱਦਮਾ ਦਰਜ ਕਰਨ ਦੇ ਵਿਰੋਧ 'ਚ ਜਾਰੀ ਪੱਕਾ ਮੋਰਚਾ ਧਰਨਾ ਸਫਲ ਸਾਬਤ ਹੋਇਆ। ਇਹ ਖ਼ਬਰ ਵੀ ਪੜ੍ਹੋ:...

ਸਮਰਾਲਾ ‘ਚ ਪੂਰੇ ਦੋ ਸਾਲ ਬਾਅਦ ਸ੍ਰੀ ਰਾਮ ਲੀਲਾ ਸ਼ੁਰੂ

ਸਮਰਾਲਾ ( ਪਰਮਿੰਦਰ ਵਰਮਾ) , 6 ਅਕਤੂਬਰ 2021 ਸਮਰਾਲਾ ਸ਼ਹਿਰ ਵਿਚ ਪੂਰੇ ਦੋ ਸਾਲ ਬਾਅਦ ਸ੍ਰੀ ਰਾਮ ਲੀਲਾ ਦੀ ਸ਼ੁਰੂਆਤ ਸਮਰਾਲਾ ਸ਼ਹਿਰ ਦੀਆਂ ਵੱਖ ਵੱਖ ਦੋ ਰਾਮਲੀਲਾ ਕਮੇਟੀਆਂ ਵੱਲੋਂ ਬੜੀ ਧੂਮ ਧਾਮ ਨਾਲ ਕੀਤੀ ਗਈ। ਸ੍ਰੀ ਰਾਮਲੀਲਾ ਕਲਾ ਮੰਚ ਸ਼੍ਰੀ...

ਪੜ੍ਹਿਆ-ਲਿਖਿਆ ਅੰਗਹੀਣ ਵਿਅਕਤੀ ਸਰਕਾਰ ਦੀ ਅਣਦੇਖੀ ਕਰਕੇ ਪੈਂਚਰ ਲਾਉਣ ਲਈ ਮਜਬੂਰ

ਸਮਰਾਲਾ(ਪਰਮਿੰਦਰ ਸਿੰਘ), 23 ਸਤੰਬਰ 2021 ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੁਰਸੀ ਤੇ ਬੈਠਦੇ ਹੀ ਗਰੀਬ ਪਰਿਵਾਰਾਂ ਲਈ ਵੱਡੇ ਐਲਾਨ ਕਰ ਦਿੱਤੇ। ਪਾਣੀ, ਬਿਜਲੀ ਮਾਫ ਕਰਨ ਦਾ ਐਲਾਨ ਕੀਤਾ ਗਿਆ। ਇਹ ਖ਼ਬਰ ਵੀ ਪੜ੍ਹੋ: OSD ਰਹੇ ਨਰਿੰਦਰ ਭਾਂਬਰੀ...

ਸ਼੍ਰੀ ਮੁਕਤੇਸ਼ਵਰ ਮੰਦਰ ਚਹਿਲਾਂ ‘ਚ ਧੂਮਧਾਮ ਨਾਲ ਮਨਾਇਆ ਗਿਆ ‘ਗਣੇਸ਼ ਉਤਸਵ’

ਸਮਰਾਲਾ (ਪਰਮਿੰਦਰ ਵਰਮਾ), 21 ਸਤੰਬਰ 2021 ਸਮਰਾਲਾ, ਭਗਵਾਨ ਗਣੇਸ਼ ਜੀ ਦੇ ਉਤਸਵ ਦਾ ਤਿਓਹਾਰ ਪਿੰਡ ਚਹਿਲਾਂ ਦੇ ਸ਼੍ਰੀ ਮੁਕਤੇਸ਼ਵਰ ਮਹਾਂਦੇਵ ਸ਼ਿਵ ਮੰਦਰ ‘ਚ ਪੂਰੀ ਧੂਮਧਾਮ ਨਾਲ ਮਨਾਇਆ ਗਿਆ। ਜਾਣਕਾਰੀ ਦਿੰਦੇ ਹੋਏ ਮੰਦਰ ਦੇ ਮੁੱਖ ਪੁਜਾਰੀ ਸੁਰੇਸ਼ ਦੁਰਗੀ ਨੇ ਦੱਸਿਆ ਕਿ...

100 ਸਾਲ ਪੁਰਾਣੇ ਵਿਰਸੇ ਨੂੰ ਸਾਂਭੀ ਬੈਠਾ ਹੈ ਇਹ ਵਿਅਕਤੀ, ਤੁਸੀਂ ਵੀ ਦੇਖੋ ਪੁਰਾਣੀਆਂ ਚੀਜ਼ਾਂ

ਸਮਰਾਲਾ (ਪਰਮਿੰਦਰ ਸਿੰਘ), 16 ਸਤੰਬਰ 2021 ਇੱਕ ਪਾਸੇ ਜਿੱਥੇ ਸਮੇਂ ਦੀਆਂ ਸਰਕਾਰਾਂ ਸਾਡੇ ਪੰਜਾਬੀ ਵਿਰਸੇ ਨੂੰ ਸੰਭਾਲਣ ਚ ਨਾਕਾਮ ਸਾਬਤ ਹੋਈਆਂ ਹਨ l ਉਥੇ ਹੀ ਅਜਿਹੇ ਸ਼ਖਸ ਵੀ ਹਨ ਜੋ ਪੁਰਾਤਨ ਚੀਜਾਂ ਨੂੰ ਸੰਭਾਲ ਕੇ ਵਿਰਸੇ ਨੂੰ ਅਲੋਪ ਹੋਣ ਤੋਂ...

ਗਰੀਬੀ ‘ਚ ਰਹਿ ਰਹੀ ਔਰਤ ਨਹੀਂ ਹਾਲੇ ਤੱਕ ਨਹੀਂ ਲਈ ਕਿਸੇ ਨੇ ਸਾਰ

ਸਮਰਾਲਾ (ਪਰਮਿੰਦਰ ਸਿੰਘ), 14 ਸਤੰਬਰ 2021 ਭਾਵੇਂ ਸਾਡੇ ਦੇਸ਼ ਨੂੰ ਅਜਾਦ ਹੋਏ ਨੂੰ 74 ਸਾਲ ਦਾ ਸਮਾਂ ਬੀਤ ਚੁੱਕਾ ਹੈ ਅਤੇ ਸਰਕਾਰਾਂ ਵੱਲੋਂ ਵਿਕਾਸ ਅਤੇ ਆਮ ਜਨਤਾ ਨੂੰ ਸਹੂਲਤਾਂ ਦੇਣ ਦੀਆਂ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ l ਪਰ ਸਾਡੇ ਸੂਬੇ...

ਭਾਰਤ-ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਦਾ ਸਾਈਕਲ ,50 ਲੱਖ ਰੁਪਏ ਲੱਗ ਚੁੱਕੀ ਹੈ ਕੀਮਤ, ਵੇਖੋ ਤਸਵੀਰਾਂ

ਸਮਰਾਲਾ (ਪਰਮਿੰਦਰ ਵਰਮਾ), 11 ਸਤੰਬਰ 2021 ਕਹਿੰਦੇ ਨੇ ਸੋਕ ਦਾ ਕੋਈ ਮੁੱਲ ਨਹੀਂ ਹੁੰਦਾ ਇਹ ਕਹਾਵਤ ਬਿਲਕੁੱਲ ਸੱਚ ਕਰ ਦਿਖਾਈ ਹੈ l ਅਸੀਂ ਅੱਜ ਇਹੋ ਜਿਹੇ ਸ਼ਖਸ ਨੂੰ ਮਿਲਵਾਵਗੇ ਜੋ ਸਮਰਾਲਾ ਦੇ ਪਿੰਡ ਦਵਾਲੇ ਦਾ ਰਹਿਣ ਵਾਲਾ ਹੈ l ਇਹ ਖ਼ਬਰ...
- Advertisement -

Latest News

ਮਾਲ ਮੰਤਰੀ ਅਰੁਨਾ ਚੌਧਰੀ ਵੱਲੋਂ ਫ਼ਸਲਾਂ ਦੇ ਨੁਕਸਾਨ ਲਈ ਵਿਸ਼ੇਸ਼ ਗਿਰਦਾਵਰੀ ਕਰਨ ਦੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼

ਚੰਡੀਗੜ 25 ਅਕਤੂਬਰ  ਹਾਲ ਹੀ ਦੇ ਬੇਮੌਸਮੇ ਮੀਂਹ ਕਾਰਨ ਫ਼ਸਲਾਂ ਨੂੰ ਹੋਏ ਭਾਰੀ ਨੁਕਸਾਨ ਦਾ ਅਨੁਮਾਨ ਲਾਉਣ ਲਈ ਪੰਜਾਬ ਦੇ...
- Advertisement -

LUDHIANA ALL SET TO BECOME NORTH INDIA’S INDUSTRIAL HUB

CHANDIGARH, OCTOBER 25 The Government of Punjab is further set to elevate the status of Ludhiana as North India’s industrial hub with the Hi-Tech Valley...

ਘਰ ‘ਚ ਜਗਾਈ ਜੋਤ ਬਣੀ ਅੱਗ ਦਾ ਕਾਰਨ

ਬਟਾਲਾ( ਲਵਪ੍ਰੀਤ ਸਿੰਘ), 25 ਅਕਤੂਬਰ 2021 ਬਟਾਲਾ ਦੇ ਮਹਾਜਨ ਹਾਲ ਦੇ ਨਜ਼ਦੀਕ ਅੱਜ ਸਵੇਰੇ ਇਕ ਘਰ ਚ ਲੱਗੀ ਅੱਗ , ਮੋਹਲ਼ੇ ਚ ਲੱਗੀ ਅੱਗ ਦੇ...

ਆੜ੍ਹਤੀਏ ਵੱਲੋਂ ਟਰੱਕ ਚਾਲਕ ਦਾ ਕਤਲ, ਬਣਿਆ ਦਹਿਸ਼ਤ ਦਾ ਮਾਹੌਲ

ਪੱਟੀ (ਰਿੰਪਲ ਗੋਲ੍ਹਣ), 25 ਅਕਤੂਬਰ 2021 ਦਾਣਾ ਮੰਡੀ ਸਭਰਾ ਵਿਖੇ ਆਪਣੇ ਟਰੱਕ ਤੇ ਝੋਨੇ ਦੀ ਲਦਾਈ ਕਰਨ ਆਏ ਬਲਵਿੰਦਰ ਸਿੰਘ ਅਤੇ ਉਸ ਦੇ ਪੁੱਤਰ ਰਣਜੀਤ...

ਸਕਾਲਰਸ਼ਿਪ ਮਾਮਲੇ ਨੂੰ ਲੈ ਕੇ ਮੁੱਖਮੰਤਰੀ ਚੰਨੀ ਵੱਲੋਂ ਪ੍ਰਾਈਵੇਟ ਕਾਲਜਾਂ ਦੇ ਨੁਮਾਇੰਦਿਆਂ ਨਾਲ ਕੀਤੀ ਗਈ ਬੈਠਕ

ਚੰਡੀਗੜ੍ਹ (ਸਕਾਈ ਨਿਊਜ਼ ਬਿਊਰੋ), 25 ਅਕਤੂਬਰ 2021 ਪੰਜਾਬ ਦੇ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਵਜ਼ੀਫੇ ਦੇ ਮੁੱਦੇ ਨੂੰ ਲੈ ਕੇ ਅੱਜ ਪੰਜਾਬ ਭਵਨ ਵਿਖੇ ਪ੍ਰਾਈਵੇਟ...