sky news channel

ਗੁਰਜਾਤ ਨੂੰ ਅੱਜ PM ਮੋਦੀ ਦੇਣਗੇ ਵੱਡੀ ਸੌਗਾਤ

ਨਵੀਂ ਦਿੱਲੀ,18 ਜਨਵਰੀ (ਸਕਾਈ ਨਿਊਜ਼ ਬਿਊਰੋ ) ਪ੍ਰਧਾਨਮੰਤਰੀ ਨਰਿੰਦਰ ਮੋਦੀ ਅੱਜ ਲਗਾਤਾਰ ਦੂਜੇ ਦਿਨ ਗੁਜਰਾਤ ਨੂੰ ਤੋਹਫਾ ਦੇਣਗੇ । ਪੀਐਮ ਮੋਦੀ ਅੱਜ ਅਹਿਮਦਾਬਾਦ ਮੈਟਰੋ ਪ੍ਰਾਜੈਕਟ ਦੇ ਦੂਜੇ ਪੜਾਅ ਅਤੇ ਸੂਰਤ ਮੈਟਰੋ ਪ੍ਰਾਜੈਕਟ ਦਾ ਭੂਮੀ ਪੂਜਨ ਕਰਨਗੇ । ਇਹ ਜਾਣਕਾਰੀ ਪ੍ਰਧਾਨ...

ਵੈਕਸੀਨ ਨੂੰ ਭਾਰਤ ‘ਚ ਮਿਲੀ ਹਰੀ ਝੰਡੀ

ਨਵੀਂ ਦਿੱਲੀ,3 ਜਨਵਰੀ (ਸਕਾਈ ਨਿਊਜ਼ ਬਿਊਰੋ) ਕੋਰੋਨਾ ਮਹਾਮਾਰੀ ਤੋਂ ਨਜਿੱਠਣ ਲਈ ਇਸ ਦੀ ਵੈਕਸੀਨ ਦਾ ਇੰਤਜਾਰ ਬੇਸਬਰੀ ਨਾਲ ਹੋ ਰਿਹਾ ਸੀ ਪਰ ਹੁਣ ਇਹ ਇੰਤਜ਼ਾਰ ਖ਼ਤਮ ਹੋਣ ਵਾਲਾ ਹੈ, ਕਿਉਂਕਿ ਕੋਰੋਨਾ ਵੈਕਸੀਨ ਲਈ ਬਣਾਈ ਗਈ ਐਕਸਪਰਟ ਕਮੇਟੀ ਨੇ ਵੈਕਸੀਨ ਦੇ...

ਵੱਧ ਰਹੀ ਠੰਡ ਕਾਰਣ ਲੋਕਾਂ ਦਾ ਹੋਇਆ ਬੁਰਾ ਹਾਲ

ਟਾਂਡਾ ਉੜਮੁੜ,19 ਦਸੰਬਰ (ਸਕਾਈ ਨਿਊਜ਼ ਬਿਊਰੋ) ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਸਰਦੀ ’ਚ ਅਚਾਨਕ ਹੋਰ ਜ਼ਿਆਦਾ ਵਾਧਾ ਹੋਣ ਕਾਰਨ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਤ ਹੋ ਰਿਹਾ ਹੈ ਅਤੇ ਅੱਤ ਦੀ ਪੈ ਰਹੀ ਸਰਦੀ ਨੇ ਲੋਕਾਂ ਨੂੰ ਹਾਲੋਂ-ਬੇਹਾਲ...

ਅਗਲੇ ਦੌਰ ਦੀ ਗੱਲਬਾਤ ਤੱਕ ਜਾਰੀ ਰਹੇਗਾ ਕਿਸਾਨ ਅੰਦੋਲਨ

ਨਵੀਂ ਦਿੱਲੀ, 4 ਦਸੰਬਰ (ਸਕਾਈ ਨਿਊਜ਼ ਪੰਜਾਬ ਬਿਊਰੋ) ਖੇਤੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਤੇ ਸਰਕਾਰ ਵਿਚਕਾਰ ਹੋਈ ਚੌਥੇ ਦੌਰ ਦੀ ਗੱਲਬਾਤ ਬੇਸਿੱਟਾ ਰਹੀ। ਕਿਸਾਨਾਂ ਦਾ ਪ੍ਰਦਰਸ਼ਨ ਅੱਜ ਸ਼ੁੱਕਰਵਾਰ ਨੂੰ ਵੀ ਜਾਰੀ ਹੈ। ਕਰੀਬ ਸਾਢੇ ਸੱਤ ਘੰਟੇ ਚਲੀ ਬੈਠਕ...

ਦੇਸ਼ ਦੀ ਸਰਹੱਦ ਤੇ ਮਿਲੀ 150 ਮੀਟਰ ਲੰਬੀ ਸੁਰੰਗ, ਅੱਤਵਾਦੀ ਦੇ ਘੁਸਪੈਠ ਕਰਨ ਦਾ ਜਤਾਇਆ ਜਾ ਰਿਹਾ ਹੈ ਸ਼ੱਕ

ਸਾਂਬਾ,22 ਨਵੰਬਰ (ਸਕਾਈ ਨਿਊਜ਼ ਪੰਜਾਬ ਬਿਊਰੋ) ਜੰਮੂ ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ਵਿੱਚ ਭਾਰਤ-ਪਾਕਿਸਤਾਨ ਸਰਹੱਦ 'ਤੇ ਇੱਕ ਸੁਰੰਗ ਮਿਲੀ ਹੈ। ਜਾਣਕਾਰੀ ਅਨੁਸਾਰ ਇਸ ਸੁਰੰਗ ਦੀ ਲੰਬਾਈ ਲਗਭਗ 150 ਮੀਟਰ ਹੈ। ਇਸ ਸੁਰੰਗ ਰਾਹੀਂ ਨਾਗਰੋਟਾ ਦੇ ਅੱਤਵਾਦੀਆਂ ਦੇ ਆਉਣ ਦਾ ਸ਼ੱਕ ਹੈ।...

ਕੋਰੋਨਾ ਕਾਲ ਦੌਰਾਨ ਸਰਕਾਰ ਨੇ ਮੁੜ ਵਿਆਹ ਸਮਾਰੋਹ ‘ਚ ਕੀਤੇ ਜਾਣ ਵਾਲੇ ਇੱਕਠ ਨੂੰ ਲੈ ਕੇ ਕੀਤਾ ਵੱਡਾ ਫੈਸਲਾ

ਨਵੀਂ ਦਿੱਲੀ , 17 ਨਵੰਬਰ ( ਸਕਾਈ ਨਿਊਜ਼ ਪੰਜਾਬ ਬਿਊਰੋ) ਕੋਰੋਨਾ ਦਾ ਕਹਿਰ ਦਾ ਇਸ ਵੇਲੇ ਦੁਨੀਆ ਭਰ ਤੇ ਭਾਰੂ ਹੈ। ਦਿੱਲੀ ‘ਚ ਕੋਰੋਨਾ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਕਾਰਣ ਦਿੱਲੀ ਸਰਕਾਰ ਚਿੰਤਾ ਵਿੱਚ ਦਿਖਾਈ ਦੇ ਰਹੀ ਹੈ। ਜਿਸ ਦੇ...

ਗਿੱਲੇ ਕੱਪੜੇ ਤੋਂ ਬਿਜਲੀ ਪੈਦਾ ਕਰਨ ਵਾਲੇ ਨੌਜਵਾਨ ਨੂੰ GYTI ਐਵਾਰਡ ਨਾਲ ਕੀਤਾ ਗਿਆ ਸਨਮਾਨਿਤ

ਤ੍ਰਿਪੁਰਾ,17ਨਵੰਬਰ (ਸਕਾਈ ਨਿਊਜ਼ ਪੰਜਾਬ ਬਿਊਰੋ) ਤ੍ਰਿਪੁਰਾ: ਤ੍ਰਿਪੁਰਾ ਅਧਾਰਤ ਇੱਕ ਇੰਜੀਨੀਅਰ ਨੇ ਇੱਕ ਗਿੱਲੇ ਕੱਪੜੇ ਤੋਂ ਬਿਜਲੀ ਪੈਦਾ ਕਰਕੇ ਮੈਡੀਕਲ ਡਾਇਗਨੌਸਟਿਕ ਕਿੱਟਾਂ ਅਤੇ ਮੋਬਾਈਲ ਫੋਨਾਂ ਨੂੰ ਪਾਵਰ ਦੇਣ ਲਈ ਇੱਕ ਟੈਕਨਾਲੋਜੀ ਵਿਕਸਿਤ ਕੀਤੀ ਹੈ। ਬਿਜਲੀ ਪੈਦਾਵਾਰ ਦੇ ਇਸ ਨਵੀਨ ਤਰੀਕੇ ਨੇ ਉਸਨੂੰ...

ਕਾਰ ‘ਚ ਸਵਾਰ 5 ਵਿਅਕਤੀਆਂ ਨੂੰ ਦੇਖੋ ਮੌਤ ਨੇ ਕਿਵੇਂ ਪਾਇਆ ਘੇਰਾ

ਸੰਗਰੂਰ,17ਨਵੰਬਰ( ਸਕਾਈ ਨਿਊਜ਼ ਪੰਜਾਬ ਬਿਊਰੋ):ਸੰਗਰੂਰ ਵਿਖੇ ਉਸ ਵੇਲੇ ਦਰਦਨਾਕ ਹਾਦਸਾ ਵਾਪਰ ਗਿਆ। ਜਦੋਂ ਸੁਨਾਮ ਰੋਡ ‘ਤੇ ਟਰੱਕ ਦੀ ਕਾਰ ਨਾਲ ਟੱਕਰ ਹੋਣ ਤੋਂ ਬਾਅਦ ਕਾਰ ਨੂੰ ਭਿਆਨਕ ਅੱਗ ਲੱਗ ਗਈ। ਜਿਸ ਕਾਰਣ ਕਾਰ ਵਿੱਚ ਸਵਾਰ 5 ਵਿਅਕਤੀਆਂ ਦੀ ਸੜ...

ਕੋਰੋਨਾ ਵੈਕਸਿਨ ਦੀ ਖ਼ਬਰ ਆਉਣ ਤੋਂ ਬਾਅਦ (WHO) ਦੇ ਮੁੱਖੀ ਨੇ ਦਿੱਤੀ ਵੱਡੀ ਚੇਤਾਵਨੀ

17ਨਵੰਬਰ(ਸਕਾਈ ਨਿਊਜ਼ ਪੰਜਾਬ ਬਿਊਰੋ):ਪੂਰੀ ਦੁਨੀਆਂ ‘ਤੇ ਇਸ ਵੇਲੇ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ।ਹੁਣ ਤੱਕ ਲੱਖਾਂ ਲੋਕਾਂ ਦੀ ਇਸ ਬਿਮਾਰੀ ਕਾਰਣ ਜਾਨ ਜਾ ਚੁੱਕੀ ਹੈ।ਦੁਨੀਆ ਭਰ ਦੇ ਵਿਗਿਆਨੀ ਵਾਇਰਸ ਨਾਲ ਲੜਨ ਲਈ ਵੈਕਸਿਨ ਦੀ ਭਾਲ ਕਰ ਰਹੇ ਹਨ ਅਤੇ ਉਮੀਦ...

ਜੇਕਰ ਤੁਸੀ ਨਵਾਂ ਫ਼ੋਨ ਖ਼ਰੀਦਣ ਦੀ ਤਿਆਰੀ ‘ਚ ਹੋ, ਤਾਂ ਫ਼ਲਿੱਪਕਾਰਟ ਤੇ ਲੱਗੀ ਸੇਲ ‘ਚ ਮਿਲ ਗਈ ਹੈ ਭਾਰੀ ਛੋਟ

ਤਿਉਹਾਰਾਂ ਦੇ ਸੀਜ਼ਨ ਦੌਰਾਨ ‘Flipkart Diwali Dhamaka Days’ ਦਾ ਅੱਜ ਆਖ਼ਰੀ ਦਿਨ ਹੈ।ਇਸ ਸੇਲ ‘ਚ ਮਿਲ ਰਹੇ ਆਫ਼ਰਜ਼ ਦਾ ਲਾਭ ਲੈ ਲਈ ਤੁੁਹਾਡੇ ਕੋਲ ਬਹੁਤ ਘੱਟ ਸਮਾਂ ਬਚਿਆ ਹੈ। ਇਸ ਸੇਲ ‘ਚ Redmi 9i  ਫੋਨ ਉੱਤੇ ਭਾਰੀ ਛੋਟ ਦਿੱਤੀ...
- Advertisement -

Latest News

ਦਿੱਲੀ ਏਅਰਪੋਰਟ ਤੇ ₹68 ਕੋਰੜ ਦੀ ਹੈਰੋਇਨ ਬਰਾਮਦ

ਨਵੀਂ ਦਿੱਲੀ,25 ਜਨਵਰੀ (ਸਕਾਈ ਨਿਊਜ਼ ਬਿਊਰੋ) ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਐਤਵਾਰ ਨੂੰ ਕਸਟਮ ਵਿਭਾਗ ਨੇ ਯੋਗਾਂਡਾ ਦੇ ਦੋ...
- Advertisement -

26 ਜਨਵਰੀ ਦੀ ਟਰੈਕਟਰ ਪਰੇਡ ਤੋਂ ਪਹਿਲਾਂ ਆਈ ਮੰਦਭਾਗੀ ਖ਼ਬਰ

ਜਲਾਲਾਬਾਦ, 25 ਜਨਵਰੀ (ਸਕਾਈ ਨਿਊਜ਼ ਬਿਊਰੋ) ਜਲਾਲਾਬਾਦ ਦੇ ਮਾਹਮੂ ਜੋਈਆ  ਟੋਲ ਪਲਾਜ਼ਾ ਤੇ  ਦਿਲ ਦਾ ਦੌਰਾ ਪੈਣ ਕਾਰਨ ਇੱਕ ਹੋਰ ਕਿਸਾਨ ਦੀ ਮੌਤ ਹੋ ਜਾਣ...

ਰਾਜਪਾਲ ਕੋਲ ਕੰਗਨਾ ਨੂੰ ਮਿਲਣ ਦਾ ਸਮਾਂ ਹੈ, ਕਿਸਾਨਾਂ ਨੂੰ ਨਹੀਂ-ਸ਼ਰਦ ਪਵਾਰ

ਨੈਸ਼ਨਲ ਡੈਸਕ,25 ਜਨਵਰੀ (ਸਕਾਈ ਨਿਊਜ਼ ਬਿਊਰੋ) ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਸੋਮਵਾਰ ਨੂੰ ਮੁੰਬਈ ਦੇ ਆਜ਼ਾਦ ਮੈਦਾਨ ‘ਚ ਵਿਸ਼ਾਲ...

ਚੇਤੇਸ਼ਵਰ ਪੁਜਾਰਾ ਦੇ ਜਨਮਦਿਨ ਮੌਕੇ ਵਿਰਾਟ ਕੋਹਲੀ ਨੇ ਮਜ਼ਾਕੀਆ ਢੰਗ ਨਾਲ ਦਿੱਤੀ ਵਧਾਈ, ਤਸਵੀਰ ਵਾਇਰਲ

ਖੇਡ ਜਗਤ,25 ਜਨਵਰੀ (ਸਕਾਈ ਨਿਊਜ਼ ਬਿਊਰੋ) ਅੱਜ ਭਾਰਤ ਦੇ ਮਹਾਨ ਟੈਸਟ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਆਪਣਾ 33ਵਾਂ ਜਨਮਦਿਨ ਮਨਾ ਰਹੇ ਹਨ।ਦ੍ਰਵਿੜ ਤੋਂ ਬਾਅਦ ਇਨ੍ਹਾ ਨੂੰ ਭਾਰਤ...

ਪਰੇਡ ਤੋਂ ਪਹਿਲਾਂ ਕੀ ਮਾਇਆਵਤੀ ਦੀ ਇਹ ਮੰਗ ਮੋਦੀ ਸਰਕਾਰ ਕਰੇਗੀ ਪੂਰੀ ?

25 ਜਨਵਰੀ (ਸਕਾਈ ਨਿਊਜ਼ ਬਿਊਰੋ) ਇੱਕ ਪਾਸੇ ਜਿੱਥੇ 26 ਜਨਵਰੀ ਨੂੰ ਹੋਣ ਵਾਲੀ ਟ੍ਰੈਕਟਰ ਰੈਲੀ ਦੀਆਂ ਕਿਸਾਨਾਂ ਵੱਲੋਂ ਤਿਆਰੀਆਂ ਕੀਤੀ ਜਾ ਰਹੀ ਹਨ ਉਥੇ ਹੀ...