young man

ਰੱਖੜ ਪੰੂਨਿਆਂ ਮੇਲੇ ‘ਤੇ ਨੌਜਵਾਨ ਦਾ ਗੋਲੀਆਂ ਮਾਰ ਕੇ ਕ=ਤ=ਲ

ਬਟਾਲਾ ( ਜਤਿੰਦਰ ਸੋਢੀ) ,1 ਸਤੰਬਰ 2023 ਪੁਲਿਸ ਜ਼ਿਲ੍ਹਾ ਬਟਾਲਾ ਦੇ ਕਸਬਾ ਘੁਮਾਣ ਦੇ ਰਹਿਣ ਵਾਲੇ 35 ਸਾਲ ਦੇ ਕਮਲਜੋਤ ਸਿੰਘ ਦੀ ਬੀਤੀ ਰਾਤ ਬਾਬਾ ਬਕਾਲਾ ਕਸਬੇ ਚ ਗੋਲੀ ਮਾਰ ਹਤਿਆ ਕਰ ਦਿਤੀ ਗਈ ; ਉਧਰ ਇਸ ਮਾਮਲੇ ਚ ਪੁਲਿਸ...

ਪ੍ਰੇਮੀਕਾ ਨੂੰ ਵਿਦੇਸ਼ ਭੇਜਣ ਦੇ ਚੱਕਰ ‘ਚ ਖਰਚੇ ਲੱਖਾਂ, ਵਿਆਹ ਦੀ ਗੱਲ ਤੋਰਨ ‘ਤੇ ਜੋ ਹੋਇਆ,ਪੜ੍ਹ ਤੁਹਾਡੇ ਵੀ ਉੱਡ ਜਾਣਗੇ ਹੋਸ਼

ਖੰਨਾ ( ਪਰਮਿੰਦਰ ਵਰਮਾ), 20 ਅਕਤੂਬਰ 2022 ਵਿਦੇਸ਼ ਜਾਣ ਦੀ ਚਾਹਤ ਨੇ ਇੱਕ ਹੋਰ ਨੌਜਵਾਨ ਦੀ ਜਾਨ ਲੈ ਲਈ। ਪਾਇਲ ਦੇ ਵਾਰਡ ਨੰਬਰ 1 ਦਾ ਰਹਿਣ ਵਾਲਾ ਨੌਜਵਾਨ ਹਰਵੀਰ ਸਿੰਘ ਆਪਣੇ ਖਰਚ ਉਪਰ ਪ੍ਰੇਮਿਕਾ ਨੂੰ ਆਈਲੈਟਸ ਕਰਵਾ ਰਿਹਾ ਸੀ। ਹੋਰ...

ਨਾਕਾਬੰਦੀ ਦੌਰਾਨ ਨੌਜਵਾਨ ਨੂੰ ਗੋਲੀ ਮਾਰਨ ਵਾਲਾ ASI ਮੁਅੱਤਲ, ਵੀਡੀਓ ਵਾਇਰਲ ਹੋਣ ਤੋਂ ਬਾਅਦ ਹੋਈ ਕਾਰਵਾਈ

ਡੇਰਾਬੱਸੀ (ਮੇਜਰ ਅਲੀ), 28 ਜੂਨ 2022  ਡੇਰਾਬੱਸੀ ਦੇ ਹੈਬਤਪੁਰ ਪਿੰਡ ਵਿੱਚ ਚੈਕ ਪੋਸਟ ’ਤੇ ਇੱਕ ਔਰਤ ਦੇ ਬੈਗ ਦੀ ਤਲਾਸ਼ੀ ਲੈਣ ਤੋਂ ਇਨਕਾਰ ਕਰਨ ’ਤੇ ਪੁਲੀਸ ਵੱਲੋਂ ਨੌਜਵਾਨ ਦੀ ਲੱਤ ਵਿੱਚ ਗੋਲੀ ਮਾਰਨ ਦੇ ਦੋਸ਼ ਹੇਠ ਏਐਸਆਈ ਬਲਵਿੰਦਰ ਸਿੰਘ ਨੂੰ...

ਨਸ਼ੇ ਦੀ ਬਲੀ ਚੜਿਆ ਨੌਜਵਾਨ, ਉਜੜਿਆ ਇੱਕ ਹੋਰ ਘਰ

ਗੁਰਦਾਸਪੁਰ( ਜਸਵਿੰਦਰ ਬੇਦੀ), 18 ਜੂਨ 2022 ਨਸ਼ੇ ਦੀ ਬਲੀ ਚੜਿਆ ਗੁਰਦਾਸਪੁਰ ਦਾ ਨੌਜਵਾਨ ਪਿੰਡ ਠੱਕਰ ਸੰਧੂ ਦਾ 22 ਸਾਲਾ ਨੌਜਵਾਨ ਦਲਜੀਤ ਸਿੰਘ ਜੋ ਕਿ ਨਸ਼ੇ ਦਾ ਆਦੀ  ਸੀ ਅੱਜ ਉਸਦੀ ਪਿੰਡ ਦੇ ਨੇੜੇ ਨਹਿਰ ਦੇ ਕੰਢੇ ਲਾਸ਼ ਮਿਲੀ ਮੌਕੇ ਤੇ...

4 ਸਾਲ ਦੀ ਉਮਰ ‘ਚ ਸਿਰ ਤੋਂ ਉੱਠ ਗਿਆ ਸੀ ਮਾਪਿਆਂ ਦਾ ਸਾਇਆ, ਜਵਾਨੀ ‘ਚ ਨੌਜਵਾਨ ਬਣਾ ਰਿਹਾ ਬੇਸਹਾਰਾ ਲੋਕਾਂ ਲਈ ਆਸ਼ਰਮ

ਗੁਰਦਾਸਪੁਰ (ਬਿਊਰੋ ਰਿਪੋਰਟ), 17 ਜੂਨ 2022 ਕਹਿੰਦੇ ਹਨ ਬਿਨ ਭਾਗਾਂ ਸੇਵਾ ਨਹੀਂ ਨਸੀਬ ਹੁੰਦੀ ਸੇਵਾ ਉਹ ਹੀ ਕਰ ਸਕਦਾ ਹੈ ਜਿਸਨੂੰ ਵਾਹਿਗੁਰੂ ਦਾ ਹੁਕਮ ਹੋਵੇ,,, ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ 25 ਸਾਲਾਂ ਨੌਜਵਾਨ ਜਿਸਦੇ ਮਾਂ ਬਾਪ 4 ਸਾਲ ਦੀ ਉਮਰ ਵਿੱਚ...

ਨਿੱਜੀ ਰੰਜਿਸ਼ ਤਹਿਤ ਵਿਦੇਸ਼ੋਂ ਆਏ ਨੌਜਵਾਨ ਦੇ ਮਾਰੀ ਗੋਲੀ

ਗੜ੍ਹਸ਼ੰਕਰ 16 ਜੂਨ (ਦੀਪਕ ਅਗਨੀਹੋਤਰੀ) ਤਹਿਸੀਲ ਗੜ੍ਹਸ਼ੰਕਰ ਅਧੀਨ ਪੈਂਦੇ ਥਾਣਾ ਮਾਹਿਲਪੁਰ ਦੇ ਪਿੰਡ ਘੁਮਿਆਲਾ ਦੇ ਬਾਹਰਵਾਰ ਚੋ ਨਜਦੀਕ ਸਵੇਰ ਦੀ ਸੈਰ ਕਰਕੇ ਘਰ ਨੂੰ ਵਾਪਿਸ ਆ ਰਹੇ ਇਕ ਨੌਜਵਾਨ ਤੇ ਪਿੰਡ ਦੇ ਹੀ ਇਕ ਨੌਜਵਾਨ ਨੇ ਪਿੱਛਿਓਂ ਦੇਸੀ ਪਿਸਤੌਲ ਨਾਲ...

ਨਸ਼ੇ ਨੇ ਉਜਾੜਿਆ ਇੱਕ ਹੋਰ ਘਰ, ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ

ਅੰਮ੍ਰਿਤਸਰ (ਮਨਜਿੰਦਰ ਸਿੰਘ), 7 ਜੂਨ 2022 ਮਾਮਲਾ ਅੰਮ੍ਰਿਤਸਰ ਦੇ ਨਜਦੀਕੀ ਪਿੰਡ ਮੀਆਂਪੁਰ ਦਾ ਹੈ ਜਿਥੇ ਕੁਝ ਦਿਨਾ ਵਿਚ ਹੀ ਨਸ਼ੇ ਨੂੰ ਲੈ ਕੇ ਚੋਥੀ ਮੌਤ ਹੋ ਗਈ ਹੈ ਜਿਸ ਵਿਚ ਮਨਪ੍ਰੀਤ ਨਾਮ ਦਾ ਨੋਜਵਾਨ ਇਸ ਵਾਰ ਨਸ਼ੇ ਦੀ ਭੇਟ ਚੜਿਆ...

ਸੜਕ ਹਾਦਸੇ ਵਿੱਚ 23 ਸਾਲਾ ਨੌਜਵਾਨ ਦੀ ਮੌਤ

ਤਰਨਤਾਰਨ (ਰਿੰਪਲ ਗੋਲ੍ਹਣ), 25 ਮਈ 2022 ਸੜਕ ਹਾਦਸੇ ਵਿੱਚ ਕਸਬਾ ਖਡੂਰ ਸਾਹਿਬ ਦੇ 23 ਸਾਲਾ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਭੁਪਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਖਡੂਰ ਸਾਹਿਬ ਵਜੋਂ ਹੋਈ ਹੈ। ਮ੍ਰਿਤਕ ਨੌਜਵਾਨ ਦੇ ਪਿਤਾ...

ਏਜੰਟ ਨਹੀਂ ਕਰ ਰਿਹਾ ਸੀ ਪੈਸੇ ਵਾਪਸ, ਦੁੱਖੀ ਨੌਜਵਾਨ ਨੇ ਕੀਤੀ ਆਤਮਹੱਤਿਆ, ਮਰਨ ਤੋਂ ਪਹਿਲਾਂ ਬਣਾਈ ਵੀਡਿਓ

ਗੁਰਦਾਸਪੁਰ (ਰਾਜੇਸ਼ ਅਲੂਣਾ), 17 ਮਈ 2022 ਏਜੇਂਟਾਂ ਦੀਆਂ ਧੱਕੇਸ਼ਾਹੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਤਾਜ਼ਾ ਮਾਮਲਾ ਜ਼ਿਲਾ ਦੇ ਸ਼ਹਿਰ ਬਟਾਲਾ ਤੋਂ ਸਾਹਮਣੇ ਆਇਆ ਜਿੱਥੋਂ ਦੇ ਗੁਰਸੇਵਕ ਸਿੰਘ ਜੋ ਕਿ ਉਮਰਪੂਰੇ ਦਾ ਰਹਿਣ ਵਾਲਾ ਹੈ ਅਤੇ ਅੱਜ ਤੋਂ ਪੰਜ ਮਹੀਨੇ...

ਸਮਰਾਲਾ ‘ਚ ਵੱਡੀ ਵਾਰਦਾਤ: ਨਿਹੰਗ ਸਿੰਘਾਂ ਨੇ ਕੁੱਟ-ਕੁੱਟ ਨੌਜਵਾਨ ਉਤਾਰਿਆ ਮੌਤ ਦੇ ਘਾਟ

ਸਮਰਾਲਾ (ਪਰਮਿੰਦਰ ਵਰਮਾ), 17 ਮਈ 2022 ਸਮਰਾਲਾ ਦੇ ਪਿੰਡ ਮੰਜਾਲੀਆ ਵਿਖੇ ਨਿਹੰਗ ਸਿੰਘਾਂ ਨੇ ਕੁੱਟ ਕੁੱਟ ਕੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ। ਮਾਮਲਾ ਪਿੰਡ ਦੀ ਕੁੜੀ ਦੇ ਸ਼ੱਕੀ ਹਾਲਾਤਾਂ ਚ ਲਾਪਤਾ ਹੋਣ ਦਾ ਹੈ। ਕੁੜੀ ਦੇ ਲਾਪਤਾ ਹੋਣ ਮਗਰੋਂ...
- Advertisement -

Latest News

ਫਿਰ ਪਵਿੱਤਰ ਰਿਸ਼ਤਾ ਹੋਇਆ ਤਾਰ-ਤਾਰ, ਪਤੀ ਨੇ ਕੀਤਾ ਪਤਨੀ ਦਾ ਕਤਲ

ਮੋਗਾ ( ਹਰਪਾਲ ਸਿੰਘ), 22 ਨਵੰਬਰ 2023 ਮੋਗਾ ਜ਼ਿਲ੍ਹੇ ਦੇ ਕਸਬਾ ਨਿਹਾਲ ਸਿੰਘ ਵਾਲਾ ਦੇ ਪਿੰਡ ਖੋਟੇ ਵਿੱਚ ਬੀਤੀ ਦੇਰ...
- Advertisement -

ਮੋਗਾ ਵਿੱਚ SSP ਦਫ਼ਤਰ ਦੇ ਬਾਹਰ ਪ੍ਰਾਈਵੇਟ ਟੈਕਸੀ ਚਾਲਕਾਂ ਦਾ ਧਰਨਾ, ਲਹਿਰਾਏ ਕਾਲੇ ਝੰਡੇ

ਮੋਗਾ ( ਹਰਪਾਲ ਸਿੰਘ), 22 ਨਵੰਬਰ 2023 ਮੋਗਾ ਵਿੱਚ ਪ੍ਰਾਈਵੇਟ ਟੈਕਸੀ ਐਸੋਸੀਏਸ਼ਨ ਵੱਲੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਟੈਕਸੀਆਂ ਲੈ ਕੇ ਮੋਗਾ ਦੇ ਐਸਐਸਪੀ ਦਫ਼ਤਰ...

ਵਿਆਹ ਵਾਲੇ ਘਰ ਪਿਸਤੋਲ ਦੀ ਨੋਕ ‘ਤੇ 10 ਲੱਖ ਦੀ ਲੁੱਟ

ਅੰਮ੍ਰਿਤਸਰ ( ਰਘੂ ਮਹਿੰਦਰੂ), 22 ਨਵੰਬਰ 2023 ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਸਥਾਨਕ ਕਸਬੇ ਦੇ ਨਜਦੀਕੀ ਪੈਦੇ ਪਿੰਡ ਅਜਾਇਬਵਾਲੀ ਵਿਖੇ ਅਰੰਭੇ ਗਏ ਲੜਕੀ ਦੇ ਵਿਆਹ...

ਲਾਟਰੀ ਨਿਕਲਣ ‘ਤੇ ਕਰੋੜਪਤੀ ਬਣਿਆ ਇਹ ਅਦਾਕਾਰ

ਮੋਹਾਲੀ ( ਮੇਜਰ ਅਲੀ), 22 ਨਵੰਬਰ 2023 ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਕੰਮ ਕਰਨ ਵਾਲੇ ਵਿਨੋਦ ਸ਼ਰਮਾ ਨੂੰ ਨਿਕਲੀ ਢਾਈ ਕਰੋੜ ਦੀ ਲਾਟਰੀ ਮੁਹਾਲੀ ਦੇ...

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜਾ

ਅੰਮ੍ਰਿਤਸਰ (ਰਘੂ ਮਹਿੰਦਰੂ), 30 ਅਕਤੂਬਰ 2023 ਅੰਮ੍ਰਿਤਸਰ ਸਿੱਖ ਧਰਮ ਦੇ ਚੌਥੇ ਗੁਰੂ ਗੁਰੂ ਸ੍ਰੀ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਅਤੇ ਧੂਮਧਾਮ ਨਾਲ...