50 ਪੈਸੇ ਵਿੱਚ ਪਤੰਗ ਬਣਾ ਕਿ ਵਿਧਵਾ ਪਤਨੀ ਪਾਲ ਰਹੀ ਆਪਣੇ 3 ਬੱਚੇ

Must Read

*ਕਿਸਾਨ ਮਹਾਂ ਰੈਲੀ ਨੇ ਸਿਆਸੀ ਰੈਲੀਆਂ ਕੀਤੀਆਂ ਫੇਲ*

ਅੰਮ੍ਰਿਤਸਰ 18 ਅਪ੍ਰੈਲ ( ਜਗਤਾਰ ਮਾਹਲਾ ) ਕਿਸਾਨ ਜਥੇਬੰਦੀਆ ਵੱਲੋ ਖੇਤੀ ਕਾਨੂੰਨਾ ਦੇ ਖਿਲਾਫ ਜਿਥੇ ਦਿੱਲੀ ‘ਚ ਸੰਘਰਸ਼ ਕੀਤਾ...

ਮੋਗਾ ‘ਚ ਵੱਡੀ ਵਾਰਦਾਤ, ਬੰਦੇ ਵੱਲੋਂ ਗੁਆਂਢਣ ਦਾ ਕਤਲ

ਮੋਗਾ,18 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Moga neighbor wife murder:ਮੋਗਾ ਦੇ ਪਿੰਡ ਰੌਲੀ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ਼ ਬਣ ਗਿਆ...

ਆਨਲਾਈਨ ਸੇਬ ਮੰਗਵਾਉਣ ‘ਤੇ ਫ੍ਰੀ ਮਿਲਿਆ iPhone,ਜਾਣੋ ਪੂਰਾ ਮਾਮਲਾ

ਲੰਡਨ,18 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Free iPhone for ordering apples online:ਅਕਸਰ ਅਸੀਂ ਇਹ ਖ਼ਬਰਾਂ ਸੁਣਦੇ ਹਾਂ ਆਨਲਾਈਨ ਖਰੀਦਦਾਰੀ ‘ਤੇ ਲੋਕ...
ਤਰਨਤਾਰਨ (ਰਿੰਪਲ ਗੌਲਣ),7 ਅਪ੍ਰੈਲ
Tarn Taran widow struggle making kites : ਅੱਜ ਤੋਂ ਦੋ ਸਾਲ ਪਹਿਲਾਂ  ਪਤੀ ਦੀ ਕਿਸੀ ਭਿਆਨਕ ਬਿਮਾਰੀ ਨਾਲ ਹੋਈ ਮੌਤ ਨੇ ਪਰਿਵਾਰ ਕੀਤਾ ਰੋਟੀ ਤੋਂ ਵੀ ਬੇਵੱਸ। ਵਿਧਵਾ ਬਲਜੀਤ ਕੌਰ ਪਤਨੀ ਸਵਰਗ ਵਾਸੀ ਹਰਜਿੰਦਰ ਸਿੰਘ ਪਿੰਡ ਚੱਕ ਮੁਕੰਦ, ਨੇੜੇ ਖਾਸਾ ਜ਼ਿਲ੍ਹਾ ਅੰਮ੍ਰਿਤਸਰ  ਨੇ ਆਪਣੀ ਦੁੱਖ ਭਰੀ ਕਹਾਣੀ ਦੱਸਦੇ ਹੋਏ ਕਿਹਾ ਕਿ  ਮੈਂ ਆਪਣੇ ਛੋਟੇ ਛੋਟੇ ਤਿੰਨ ਬੱਚੇ  ਘਰ ਵਿੱਚ ਗੁੱਡੇ ਬਣਾ ਕੇ ਪਾਲ ਰਹੀ ਹਾਂ ਉਸ ਨੇ ਦੁਖੀ ਮਨ ਨਾਲ ਦੱਸਿਆ ਕਿ ਇਕ ਗੁੱਡੀ ਦੇ ਮੈਨੂੰ 50 ਪੈਸੇ ਤੋ ਵੀ ਘੱਟ  ਤਕ ਮਿਲਦੇ ਹਨ ਪਰ ਰੋਜ਼ ਪੰਜਾਹ ਸੱਠ  ਰੁਪਏ ਨਾਲ ਪਰਿਵਾਰ ਪਾਲਣਾ ਬਹੁਤ ਮੁਸ਼ਕਲ ਹੈ l
ਅਤੇ ਲਗਾਤਾਰ ਦੋ ਸਾਲਾਂ ਤੋਂ ਪਰਿਵਾਰ ਨੂੰ ਬੜੀ ਮੁਸ਼ਕਲ ਨਾਲ ਰੋਟੀ ਦਾ ਪ੍ਰਬੰਧ ਕਰਕੇ ਦੇ ਰਹੀ ਹਾਂ ਇੱਕ ਬੱਚੀ ਮੇਰੀ ਸਕੂਲ ਵਿੱਚ ਪੜ੍ਹਦੀ ਹੈ ਦੋ ਬੱਚੇ  ਪੈਸਿਆਂ ਨਾਂ ਹੋਣ ਕਾਰਨ ਉਹਨਾਂ ਦਾਖ਼ਲਾ ਨਹੀਂ ਹੋ ਸਕਿਆ  ਪਤੀ ਨੂੰ ਕੋਈ ਭਿਆਨਕ ਬੀਮਾਰੀ ਹੋਣ ਕਾਰਨ ਘਰ ਵਿਚ ਪਿਆ ਸਿਲੰਡਰ ਵੀ ਵਿਕ ਗਿਆ lਉਸ ਟੈਮ ਏਨੇ ਇਲਾਜ ਦੇ ਬਾਵਜੂਦ ਵੀ ਮੇਰਾ ਪਤੀ  ਮੌਤ ਦੇ ਮੂੰਹ ਵਿੱਚ ਜਾ ਪਿਆ  ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ  ਪੈਲੇਸ ਵਿੱਚ ਕਦੀ ਕਦੀ ਕੰਮ ਕਾਰਨ ਜਾਨੀ ਆਂ ਪਰ ਹਰ ਰੋਜ਼ ਉੱਥੇ ਵੀ ਦਿਹਾੜੀ ਨਹੀਂ ਮਿਲਦੀ l
ਆਪਣੀ ਦੁਖਭਰੀ ਦਾਸਤਾਨ ਸੁਣਾਉਂਦੇ ਹੋਏ ਉਨ੍ਹਾਂ ਕਿਹਾ ਕਿ  ਐਨ ਆਰ ਆਈ ਵੀਰ ਸਮਾਜ ਸੇਵੀ ਅਤੇ ਹੋਰ ਸਮਾਜਿਕ ਜਥੇਬੰਦੀਆਂ ਸਾਡੀ ਸਹਾਇਤਾ ਕਰਨ  ਅਤੇ ਮੇਰੇ ਬੱਚੇ ਪੜ੍ਹਾ ਲਿਖਾ ਕੇ  ਅਤੇ ਦੋ ਵਕਤ ਦੀ ਰੋਟੀ ਦਾ ਕੋਈ ਸ ਇੰਤਜ਼ਾਮ ਕਰ ਦੇਣ ਤਾਂ ਜੋ ਮੇਰੈ ਪਰਿਵਾਰ ਦਾ ਪਾਲਣ ਪੋਸ਼ਣ ਵਧੀਆ ਹੋ ਸਕੇ । ਪਰਿਵਾਰ ਦਾ ਮੋਬਾਈਲ ਨੰਬਰ ਹੈ:- 7528928670

LEAVE A REPLY

Please enter your comment!
Please enter your name here

Latest News

*ਕਿਸਾਨ ਮਹਾਂ ਰੈਲੀ ਨੇ ਸਿਆਸੀ ਰੈਲੀਆਂ ਕੀਤੀਆਂ ਫੇਲ*

ਅੰਮ੍ਰਿਤਸਰ 18 ਅਪ੍ਰੈਲ ( ਜਗਤਾਰ ਮਾਹਲਾ ) ਕਿਸਾਨ ਜਥੇਬੰਦੀਆ ਵੱਲੋ ਖੇਤੀ ਕਾਨੂੰਨਾ ਦੇ ਖਿਲਾਫ ਜਿਥੇ ਦਿੱਲੀ ‘ਚ ਸੰਘਰਸ਼ ਕੀਤਾ...

ਮੋਗਾ ‘ਚ ਵੱਡੀ ਵਾਰਦਾਤ, ਬੰਦੇ ਵੱਲੋਂ ਗੁਆਂਢਣ ਦਾ ਕਤਲ

ਮੋਗਾ,18 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Moga neighbor wife murder:ਮੋਗਾ ਦੇ ਪਿੰਡ ਰੌਲੀ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ਼ ਬਣ ਗਿਆ ਜਦੋਂ ਇੱਕ ਵਿਅਕਤੀ ਨੇ ਗੁਆਂਢ...

ਆਨਲਾਈਨ ਸੇਬ ਮੰਗਵਾਉਣ ‘ਤੇ ਫ੍ਰੀ ਮਿਲਿਆ iPhone,ਜਾਣੋ ਪੂਰਾ ਮਾਮਲਾ

ਲੰਡਨ,18 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Free iPhone for ordering apples online:ਅਕਸਰ ਅਸੀਂ ਇਹ ਖ਼ਬਰਾਂ ਸੁਣਦੇ ਹਾਂ ਆਨਲਾਈਨ ਖਰੀਦਦਾਰੀ ‘ਤੇ ਲੋਕ ਠੱਗੀ ਦਾ ਸ਼ਿਕਾਰ ਹੋ ਜਾਂਦੇ...

ਲੁਧਿਆਣਾ ਦੇ ਦੋ ਇਲਾਕਿਆਂ ਵਿਚ ਪੂਰਨ ਤੌਰ ’ਤੇ ਤਾਲਾਬੰਦੀ

ਲੁਧਿਆਣਾ,18 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Complete lockdown in two areas of Ludhiana:ਕੋਰੋਨਾ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਤੋਂ ਬਾਅਦ ਪ੍ਰਸ਼ਾਸਨ ਨੇ ਲੁਧਿਆਣਾ ਦੇ ਦੋ...

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪੇਂਦਰ ਸਿੰਘ ਹੁੱਡਾ ਪਤਨੀ ਸਣੇ ਕੋਰੋਨਾ ਪਾਜ਼ੀਟਿਵ

ਫਰੀਦਾਬਾਦ,18 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Former Chief Minister Bhupendra Singh Hooda corona positive:ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ।ਇਸ ਵਿਚਾਲੇ ਹਰਿਆਣਾ ਤੋਂ ਵੱਡੀ ਖ਼ਬਰ ਸਾਹਮਣੇ ਆ...

More Articles Like This