82% ਭਾਰਤੀ WhatsApp ਛੱਡਣ ਲਈ ਤਿਆਰ,ਜਾਣੋ ਕਿਉਂ?

Must Read

ਕੈਪਟਨ ਵੱਲੋਂ ਸੱਦੀ ਪੰਜਾਬ ਕੈਬਨਿਟ ਦੀ ਮੀਟਿੰਗ ਅੱਜ

ਚੰਡੀਗੜ੍ਹ,24 ਫਰਵਰੀ (ਸਕਾਈ ਨਿਊਜ਼ ਬਿਊਰੋ) 24 ਫਰਵਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਕੈਬਨਿਟ ਦੀ ਇੱਕ...

ਦੁਬਈ ਤੋਂ ਪੱਟੀ ਪਹੁੰਚੀ ਔਰਤ ਨੇ ਦੱਸਿਆ, ਨੌਕਰੀ ਦੇ ਬਹਾਨੇ ਏਜੰਟ ਕਰਵਾਉਂਦੇ ਮਾੜੇ ਕੰਮ

ਭਿੱਖੀਵਿੰਡ (ਰਿੰਪਲ ਗੋਲਣ),23 ਫਰਵਰੀ ਪਰਿਵਾਰ ਦੇ ਆਰਥਿਕ ਹਲਾਤ ਬਿਹਤਰ ਕਰਨ ਦੇ ਮੰਤਵ ਨਾਲ ਵੱਡੀ ਗਿਣਤੀ ਵਿੱਚ ਨੌਜਵਾਨ ਲੜਕੇ, ਲੜਕੀਆਂ ਵਿਦੇਸ਼ਾਂ...

ਤੇਲ ਦੇ ਵਧੇ ਰੇਟਾਂ ਦੇ ਵਿਰੋਧ ‘ਚ ਆਮ ਆਦਮੀ ਪਾਰਟੀ ਨੇ ਕਾਰ ਨੂੰ ਧੱਕਾ ਲਗਾ ਕੇ ਜਤਾਇਆ ਰੋਸ

ਫਰੀਦਕੋਟ (ਗਗਨਦੀਪ ਸਿੰਘ),23 ਫਰਵਰੀ ਫਰੀਦਕੋਟ ਅੰਦਰ ਅੱਜ ਆਂਮ ਆਦਮੀਂ ਪਾਰਟੀ ਨੇ ਤੇਲ ਦੀਆਂ ਆਏ ਦਿਨ ਅਸ਼ਮਾਨ ਛੂਹ ਰਹੀਆਂ ਕੀਮਤਾਂ ਦੇ...

ਨਵੀਂ ਦਿੱਲੀ,19 ਜਨਵਰੀ (ਸਕਾਈ ਨਿਊਜ਼ ਬਿਊਰੋ)

Whatsapp ਪੌਲਿਸੀ ਅਪਡੇਟ ਕਰਨਾ ਕੰਪਨੀ ਲਈ ਮੁਸੀਬਤ ਬਣ ਗਿਆ ਹੈ। Whatsapp ਨੇ ਆਪਣੀ ਨਵੀਂ ਨੀਤੀ ਵਿੱਚ ਕਿਹਾ ਸੀ ਕਿ ਉਹ ਉਪਭੋਗਤਾਵਾਂ ਦੇ ਡੇਟਾ ਨੂੰ ਫੇਸਬੁੱਕ ਸਣੇ ਕੰਪਨੀਆਂ ਨਾਲ ਸਾਂਝਾ ਕਰੇਗੀ। ਇਸ ਦੇ ਨਾਲ ਹੀ ਹੁਣ ਭਾਰਤੀ ਯੂਜ਼ਰਸ ਨੇ Whatsapp ਤੋਂ ਦੂਰੀ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਇੱਕ ਤਾਜ਼ਾ ਸਰਵੇਖਣ ਨੇ ਦਿਖਾਇਆ ਹੈ ਕਿ ਭਾਰਤ ਵਿੱਚ ਸਿਰਫ 18% ਉਪਭੋਗਤਾ Whatsapp ਦੀ ਵਰਤੋਂ ਜਾਰੀ ਰੱਖ ਸਕਦੇ ਹਨ। ਜਦਕਿ 36% ਉਪਭੋਗਤਾਵਾਂ ਨੇ ਸੰਭਾਵਨਾ ਜ਼ਾਹਰ ਕੀਤੀ ਹੈ ਕਿ ਉਹ ਵ੍ਹੱਟਸਐਪ ਦੀ ਵਰਤੋਂ ਨੂੰ ਘਟਾਉਣਗੇ। ਇਸ ਤੋਂ ਇਲਾਵਾ 15% ਉਪਭੋਗਤਾਵਾਂ ਨੇ ਗੋਪਨੀਅਤਾ ਵਿਵਾਦ ਦੇ ਵਿਚਕਾਰ ਐਪ ਨੂੰ ਪੂਰੀ ਤਰ੍ਹਾਂ ਬੰਦ ਕੀਤੇ ਜਾਣ ਦੀ ਉਮੀਦ ਕੀਤੀ ਹੈ।

WhatsApp Messenger - Apps on Google Play

Whatsapp ਨੇ ਪਹਿਲਾਂ ਆਪਣੀ ਨੀਤੀ ਸਮੀਖਿਆ ਲਈ ਲੋਕਾਂ ਨੂੰ 8 ਫਰਵਰੀ ਤੱਕ ਦਾ ਸਮਾਂ ਦਿੱਤਾ ਸੀ, ਪਰ ਹੁਣ ਕੰਪਨੀ ਨੇ ਇਸ ਨੂੰ ਵਧਾ ਕੇ 15 ਮਈ ਕਰ ਦਿੱਤਾ ਹੈ। ਕੰਪਨੀ ਨੇ ਕਿਹਾ ਸੀ ਕਿ ਜਿਹੜੇ ਸਮੇਂ ‘ਤੇ ਨੀਤੀ ਨੂੰ ਸਵੀਕਾਰ ਨਹੀਂ ਕਰਦੇ, ਉਨ੍ਹਾਂ ਦਾ ਖਾਤਾ ਆਪਣੇ-ਆਪ ਡਿਲੀਟ ਕਰ ਦਿੱਤਾ ਜਾਵੇਗਾ। ਇਸ ਨੀਤੀਗਤ ਅਪਡੇਟ ਤੋਂ ਬਾਅਦ ਸਿਗਨਲ ਤੇ ਟੈਲੀਗਰਾਮ ਵਰਗੇ ਐਪਸ ਨੂੰ ਲੱਖਾਂ ਲੋਕਾਂ ਨੇ Whatsapp ਦੇ ਬਦਲ ਵਜੋਂ ਡਾਉਨਲੋਡ ਕੀਤਾ ਹੈ।

WhatsApp Rival Telegram Rolls Out End-To-End Encrypted Video Call Feature  On Its Mobile, Desktop Apps

Whatsapp ‘ਤੇ ਕਰਵਾਏ ਗਏ ਇਸ ਸਰਵੇਖਣ ਨੂੰ 24 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੇ ਹੁੰਗਾਰੇ ਮਿਲੇ ਹਨ। ਇਹ ਗੱਲ ਮੈਸੇਬਲ ਦੀ ਰਿਪੋਰਟ ਰਾਹੀਂ ਸਾਹਮਣੇ ਆਈ ਹੈ। 24% ਉਪਭੋਗਤਾਵਾਂ ਨੇ ਰਿਪੋਰਟ ਕੀਤੀ ਹੈ ਕਿ ਉਹ ਕਿਸੇ ਹੋਰ ਇੰਸਟੈਂਟ ਮੈਸੇਜਿੰਗ ਪਲੇਟਫਾਰਮ ‘ਤੇ ਜਾਣ ਦੀ ਯੋਜਨਾ ਬਣਾ ਰਹੇ ਹਨ। ਇਸ ਦੇ ਨਾਲ ਹੀ 91% ਉਪਭੋਗਤਾਵਾਂ ਨੇ ਦੱਸਿਆ ਹੈ ਕਿ ਉਹ ਵ੍ਹੱਟਸਐਪ ਦੇ ਪੈਮੇਂਟ ਫੀਚਰ ਦੀ ਵਰਤੋਂ ਨਹੀਂ ਕਰਨਗੇ। ਇਹ ਲੋਕ ਅੰਦਾਜ਼ਾ ਲਗਾ ਰਹੇ ਹਨ ਕਿ Whatsapp ਉਨ੍ਹਾਂ ਦੇ ਭੁਗਤਾਨ ਤੇ ਲੈਣ-ਦੇਣ ਨਾਲ ਜੁੜੇ ਡੇਟਾ ਨੂੰ ਵੀ ਮੂਲ ਕੰਪਨੀ ਫੇਸਬੁੱਕ ਤੇ ਹੋਰ ਤੀਜੀ ਧਿਰ ਨਾਲ ਸਾਂਝਾ ਕਰ ਸਕਦਾ ਹੈ।

 

ਦੱਸ ਦਈਏ ਕਿ ਇਸ ਮਿਆਦ ਦੌਰਾਨ ਸਿੰਗਲ ਦੀ ਗ੍ਰੋਥ 9.483% ਰਹੀ, ਜਦੋਂ ਕਿ ਟੈਲੀਗਰਾਮ ਦੀ ਵਾਧਾ ਦਰ 15% ਰਿਹਾ। ਉਧਰ 6 ਜਨਵਰੀ ਤੋਂ 10 ਜਨਵਰੀ ਦੇ ਵਿਚਕਾਰ, Whatsapp ਦੀ ਡਾਉਨਲੋਡ ਗ੍ਰੋਥ 35% ਘੱਟ ਗਈ ਹੈ

 

LEAVE A REPLY

Please enter your comment!
Please enter your name here

Latest News

ਕੈਪਟਨ ਵੱਲੋਂ ਸੱਦੀ ਪੰਜਾਬ ਕੈਬਨਿਟ ਦੀ ਮੀਟਿੰਗ ਅੱਜ

ਚੰਡੀਗੜ੍ਹ,24 ਫਰਵਰੀ (ਸਕਾਈ ਨਿਊਜ਼ ਬਿਊਰੋ) 24 ਫਰਵਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਕੈਬਨਿਟ ਦੀ ਇੱਕ...

ਦੁਬਈ ਤੋਂ ਪੱਟੀ ਪਹੁੰਚੀ ਔਰਤ ਨੇ ਦੱਸਿਆ, ਨੌਕਰੀ ਦੇ ਬਹਾਨੇ ਏਜੰਟ ਕਰਵਾਉਂਦੇ ਮਾੜੇ ਕੰਮ

ਭਿੱਖੀਵਿੰਡ (ਰਿੰਪਲ ਗੋਲਣ),23 ਫਰਵਰੀ ਪਰਿਵਾਰ ਦੇ ਆਰਥਿਕ ਹਲਾਤ ਬਿਹਤਰ ਕਰਨ ਦੇ ਮੰਤਵ ਨਾਲ ਵੱਡੀ ਗਿਣਤੀ ਵਿੱਚ ਨੌਜਵਾਨ ਲੜਕੇ, ਲੜਕੀਆਂ ਵਿਦੇਸ਼ਾਂ ਵਿੱਚ ਰੁਜ਼ਗਾਰ ਦੀ ਭਾਲ ਲਈ...

ਤੇਲ ਦੇ ਵਧੇ ਰੇਟਾਂ ਦੇ ਵਿਰੋਧ ‘ਚ ਆਮ ਆਦਮੀ ਪਾਰਟੀ ਨੇ ਕਾਰ ਨੂੰ ਧੱਕਾ ਲਗਾ ਕੇ ਜਤਾਇਆ ਰੋਸ

ਫਰੀਦਕੋਟ (ਗਗਨਦੀਪ ਸਿੰਘ),23 ਫਰਵਰੀ ਫਰੀਦਕੋਟ ਅੰਦਰ ਅੱਜ ਆਂਮ ਆਦਮੀਂ ਪਾਰਟੀ ਨੇ ਤੇਲ ਦੀਆਂ ਆਏ ਦਿਨ ਅਸ਼ਮਾਨ ਛੂਹ ਰਹੀਆਂ ਕੀਮਤਾਂ ਦੇ ਵਿਰੋਧ ਵਿਚ ਰੋਸ਼ ਪ੍ਰਦਰਸ਼ਨ, ਆਪ...

22 new ambulances for emergency in congested areas: Health Minister

Chandigarh, February 23(Sky News Bureau) To provide emergency services in congested areas of cities, the Health & Family Welfare Minister Mr. Balbir Singh Sidhu on...

ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਖੇਤੀਬਾੜੀ ਵਿਕਾਸ ਬੈਂਕ ਦੀ ਮੋਬਾਇਲ ਐਪ ਲਾਂਚ

ਚੰਡੀਗੜ, 23 ਫਰਵਰੀ (ਸਕਾਈ ਨਿਊਜ਼ ਬਿਊਰੋ) ਆਮ ਲੋਕਾਂ ਅਤੇ ਵਿਸੇਸ ਤੌਰ ’ਤੇ ਕਿਸਾਨਾਂ ਨੂੰ ਲਾਭ ਪਹੁੰਚਾਉਣ ਲਈ ਸਹਿਕਾਰੀ ਖੇਤਰ ਦੇ ਸਭ ਤੋਂ ਮਹੱਤਵਪੂਰਨ ਅਦਾਰਿਆਂ ਵਿਚੋਂ...

More Articles Like This