ਸਾਵਧਾਨ!ਮਨੁੱਖੀ ਦਿਮਾਗ਼ ‘ਤੇ ਮਾੜਾ ਅਸਰ ਪਾਉਂਦਾ ਹੈ ਮੋਬਾਇਲ ਰੇਡੀਏਸ਼ਨ

Must Read

ਕੈਪਟਨ ‘ਤੇ ਭੜਕੇ ਸੁਖਬੀਰ ਬਾਦਲ ਨੇ ਸਟੇਜ ਤੋਂ ਕਰਤੇ ਵੱਡੇ ਐਲਾਨ

ਚੰਡੀਗੜ੍ਹ,1 ਮਾਰਚ (ਸਕਾਈ ਨਿਊਜ਼ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇੱਥੇ ਸੈਕਟਰ-25 ਵਿਖੇ ਆਯੋਜਿਤ ਰੈਲੀ ਦੌਰਾਨ...

ਰਿਸ਼ਵਤ ਲੈਣ ਵਾਲਾ ਏ ਐੱਸ ਆਈ ਸਸਪੈਂਡ

ਤਰਨਤਾਰਨ (ਰਿੰਪਲ ਗੌਲਣ),1 ਮਾਰਚ ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੀ ਪੁਲਸ ਚੌਕੀ ਮਾਣੋਚਾਹਲ ਕਲਾਂ ਦੇ ਏ ਐੱਸ ਆਈ ਅਮਰਜੀਤ ਸਿੰਘ...

ਪੰਜਾਬ ਵਿਧਾਨ ਸਭਾ ਦੀ ਕਾਰਵਾਈ ਕੱਲ ਸਵੇਰੇ 10 ਵਜੇ ਤੱਕ ਮੁਲਤਵੀ

ਚੰਡੀਗੜ੍ਹ, 1 ਮਾਰਚ (ਸਕਾਈ ਨਿਊਜ਼ ਬਿਊਰੋ) ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਪਹਿਲੇ ਦਿਨ ਦੁਪਹਿਰ 2 ਵਜੇ ਮੁੜ ਤੋਂ...

ਚੰਡੀਗੜ੍ਹ,28 ਜਨਵਰੀ (ਸਕਾਈ ਨਿਊਜ਼ ਬਿਊਰੋ)

ਅਕਸਰ ਤੁਸੀ ਸੁਣਿਆ ਹੋਵੇਗਾ ਕਿ ਮੋਬਾਈਲ ਫ਼ੋਨ ਦੀ ਰੇਡੀਏਸ਼ਨ ਤੁਹਾਡੇ ਸਰੀਰ ਲਈ ਬਹੁਤ ਖ਼ਤਰਨਾਕ ਹੈ। ਇਸ ਦੇ ਬਾਵਜੂਦ ਅਸੀਂ ਆਪਣਾ ਜ਼ਿਆਦਾਤਰ ਸਮੇਂ ਹੁਣ ਮੋਬਾਈਲ ਫ਼ੋਨ ਉੱਤੇ ਹੀ ਬਿਤਾਉਣ ਲੱਗ ਪਏ ਹਨ। ਕਰੋਨਾ ਕਾਲ ਦੌਰਾਨ ਲੱਗੇ ਲੌਕਡਾਊਨ ਵਿੱਚ ਤਾਂ ਮੋਬਾਈਲ ਦੀ ਵਰਤੋਂ ਹੋਰ ਵੀ ਜ਼ਿਆਦਾ ਵਧ ਗਈ ਹੈ।

ਲਗਾਤਾਰ 4 ਚਾਰ ਦਿਨਾਂ ਤੋਂ ਸ਼ੇਅਰ ਬਾਜ਼ਾਰ ‘ਚ ਆ ਰਹੀ ਹੈ ਭਾਰੀ ਗਿਰਾਵਟ,3 ਲੱਖ ਕਰੋੜ ਦਾ ਹੋਇਆ ਨੁਕਸਾਨ

ਏਮਸ ਦੇ ਇੱਕ ਡਾਕਟਰ ਦੀ ਮੰਨੀਏ, ਤਾਂ ਮੋਬਾਈਲ ਫ਼ੋਨ ਦੀ ਵੱਧ ਵਰਤੋਂ ਦੇ ਚੱਲਦਿਆਂ ਲੋਕਾਂ ਨੂੰ ਸਿਰ ਦਰਦ, ਚਿੜਚਿੜਾਪਣ, ਗਰਦਨ ’ਚ ਦਰਦ, ਅੱਖਾਂ ਦੀ ਰੌਸ਼ਨੀ ਦਾ ਘਟਣਾ ਤੇ ਯਾਦਦਾਸ਼ਤ ਘਟਣ ਜਿਹੀਆਂ ਪ੍ਰੇਸ਼ਾਨੀਆਂ ਝੱਲਣੀਆਂ ਪੈਂਦੀਆਂ ਹਨ।

ਦੇਖੋ 300 ਰੁਪਏ ਨਾਲ ਕੰਪਨੀ ਸ਼ੁਰੂ ਕਰਨ ਵਾਲੀ ਮਹਿਲਾ ਕਿਵੇਂ ਬਣੀ ਕਰੋੜਪਤੀ

ਦਰਅਸਲ, ਮੋਬਾਈਲ ਰੇਡੀਏਸ਼ਨ ਦੇ ਗੰਭੀਰ ਅਸਰ ਵੇਖਣ ਨੂੰ ਮਿਲੇ ਹਨ। ਮੋਬਾਈਲ ਤੋਂ ਨਿਕਲਣ ਵਾਲੀ ਰੇਡੀਏਸ਼ਨ ਦਿਮਾਗ਼ ਵਿੱਚ ਮੌਜੂਦ ਸੈੱਲਾਂ ਨਾਲਾ ਕੁਨੈਕਟ ਕਰਨ ਦੀ ਕੋਸ਼ਿਸ਼ ਕਰਦੀ ਹੈ; ਜਿਸ ਕਾਰਨ ਦਿਮਾਗ਼ ਦੇ ਸੈੱਲ ਡਿਸਟਰਬ ਹੋ ਜਾਂਦੇ ਹਨ ਤੇ ਸਿਰ ਦਰਦ ਤੇ ਹੋਰ ਸਬੰਧਤ ਸਮੱਸਿਆਵਾਂ ਸਾਹਮਣੇ ਆਉਣ ਲੱਗਦੀਆਂ ਹਨ। ਇਸ ਤੋਂ ਇਲਾਵਾ ਮੋਬਾਇਲ ’ਚੋਂ ਨਿੱਕਲਣ ਵਾਲੀ ਗਰਮੀ ਵੀ ਦਿਮਾਗ਼ ਉੱਤੇ ਕਾਫ਼ੀ ਅਸਰ ਛੱਡਦੀ ਹੈ, ਜੋ ਕਾਫ਼ੀ ਨੁਕਸਾਨਦੇਹ ਹੈ।

ਟਰੈਕਟਰ ਪਰੇਡ ਤੋਂ ਬਾਅਦ ਹੁਣ ਸੰਯੁਕਤ ਕਿਸਾਨ ਮੋਰਚੇ ਨੇ ਕਰਤਾ ਇੱਕ ਹੋਰ ਵੱਡਾ ਐਲਾਨ, 30 ਜਨਵਰੀ ਹੁਣ ਕੀ ਕਰਨਗੇ ਕਿਸਾਨ ?

ਉਂਝ ਅਜੋਕੇ ਦੌਰ ਵਿੱਚ ਮੋਬਾਇਲ ਫ਼ੋਨ ਤੋਂ ਬਿਨਾ ਜ਼ਿੰਦਗੀ ਵੀ ਸੰਭਵ ਨਹੀਂ ਜਾਪਦੀ। ਹਰ ਵੇਲੇ ਇਸ ਦੀ ਤੁਹਾਨੂੰ ਲੋੜ ਪੈਂਦੀ ਹੈ; ਇਸੇ ਲਈ ਮੋਬਾਈਲ ਤੁਹਾਡੇ ਨਾਲ ਹਰ ਵੇਲੇ ਰਹਿੰਦਾ ਹੈ। ਇਸੇ ਲਈ ਮੋਬਾਈਲ ਫ਼ੋਨ ਨੂੰ ਸਮਾਰਟ ਢੰਗ ਨਾਲ ਵਰਤਣ ਦੀ ਆਦਤ ਪਾਉਣੀ ਚਾਹੀਦੀ ਹੈ। ਇਸ ਲਈ ਹੈਂਡ ਫ਼੍ਰੀ ਬਲੂਟੁੱਥ ਦੀ ਵਰਤੋਂ ਕਰਨ ਦੀ ਲੋੜ ਹੁੰਦੀ ਹੈ। ਕੋਸ਼ਿਸ਼ ਕਰੋ ਕਿ ਮੋਬਾਈਲ ਤੁਹਾਡੇ ਤੋਂ ਦੂਰ ਹੀ ਰਹੇ।

ਕਿਸਾਨੀ ਸੰਘਰਸ਼:3 ਧੀਆਂ ਦੇ ਸਿਰ ਤੋਂ ਉੱਠਿਆ ਬਾਪ ਦਾ ਸਾਇਆ

ਮੋਬਾਈਲ ਫ਼ੋਨ ਆਪਣੇ ਸਿਰ ਤੋਂ ਦੂਰ ਰੱਖੋ। ਇਸ ਨੂੰ ਆਪਣੇ ਕੱਪੜਿਆਂ ਦੀਆਂ ਜੇਬਾਂ ਵਿੱਚ ਵੀ ਰੱਖਣ ਤੋਂ ਬਚੋ ਕਿਉਂਕਿ ਕਈ ਵਾਰ ਮੋਬਾਈਲ ਦੀ ਬੈਟਰੀ ’ਚ ਛੋਟਾ ਧਮਾਕਾ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ।

 

LEAVE A REPLY

Please enter your comment!
Please enter your name here

Latest News

ਕੈਪਟਨ ‘ਤੇ ਭੜਕੇ ਸੁਖਬੀਰ ਬਾਦਲ ਨੇ ਸਟੇਜ ਤੋਂ ਕਰਤੇ ਵੱਡੇ ਐਲਾਨ

ਚੰਡੀਗੜ੍ਹ,1 ਮਾਰਚ (ਸਕਾਈ ਨਿਊਜ਼ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇੱਥੇ ਸੈਕਟਰ-25 ਵਿਖੇ ਆਯੋਜਿਤ ਰੈਲੀ ਦੌਰਾਨ...

ਰਿਸ਼ਵਤ ਲੈਣ ਵਾਲਾ ਏ ਐੱਸ ਆਈ ਸਸਪੈਂਡ

ਤਰਨਤਾਰਨ (ਰਿੰਪਲ ਗੌਲਣ),1 ਮਾਰਚ ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੀ ਪੁਲਸ ਚੌਕੀ ਮਾਣੋਚਾਹਲ ਕਲਾਂ ਦੇ ਏ ਐੱਸ ਆਈ ਅਮਰਜੀਤ ਸਿੰਘ ਵੱਲੋਂ ਸ੍ਰੀਮਤੀ ਹਰਵਿੰਦਰ ਕੌਰ ਪਿੰਡ...

ਪੰਜਾਬ ਵਿਧਾਨ ਸਭਾ ਦੀ ਕਾਰਵਾਈ ਕੱਲ ਸਵੇਰੇ 10 ਵਜੇ ਤੱਕ ਮੁਲਤਵੀ

ਚੰਡੀਗੜ੍ਹ, 1 ਮਾਰਚ (ਸਕਾਈ ਨਿਊਜ਼ ਬਿਊਰੋ) ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਪਹਿਲੇ ਦਿਨ ਦੁਪਹਿਰ 2 ਵਜੇ ਮੁੜ ਤੋਂ ਸ਼ੁਰੂ ਹੋਈ ਕਾਰਵਾਈ ਵਿੱਚ ਵੱਖ-ਵੱਖ...

ਖੇਤੀਬਾੜੀ ਨੀਤੀਆਂ ‘ਚ ਬਦਲਾਵ ਦੀ ਲੋੜ- ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ,1 ਮਾਰਚ (ਸਕਾਈ ਨਿਊਜ਼ ਬਿਊਰੋ) ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ ਸਾਡੇ ਦੇਸ਼ ਵਿੱਚ ਠੇਕੇ ਦੀ ਖੇਤੀ ਪਹਿਲਾਂ ਹੀ ਕੀਤੀ ਜਾ ਚੁੱਕੀ...

ਅਨੀਲ ਵਿੱਜ ਨਹੀਂ ਲਗਵਾਉਣਗੇ ਕੋਰੋਨਾ ਟੀਕਾ

ਹਰਿਆਣਾ,1 ਮਾਰਚ (ਸਕਾਈ ਨਿਊਜ਼ ਬਿਊਰੋ) ਦੇਸ਼ ਵਿੱਚ ਕੋਰੋਨਾ ਟੀਕਾਕਰਨ ਮੁਹਿੰਮ ਦਾ ਅੱਜ ਦੂਜਾ ਪੜਾਅ ਸ਼ੁਰੂ ਹੋ ਗਿਆ ਹੈ।ਹੁਣ, 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ...

More Articles Like This