ਫੋਨ ਦਾ ਬੈਟਰੀ ਬੈਕਅਪ ਵਧਾਉਣ ਲਈ ਅਜ਼ਮਾਓ ਇਹ ਟਿਪਸ

Must Read

ਸ੍ਰੀ ਸਾਈਂ ਸਟੀਲ ਫੈਕਟਰੀ ‘ਚ ਲੱਗੀ ਭਿਆਨਕ ਅੱਗ

ਹੁਸ਼ਿਆਰਪੁਰ,(ਅਮਰੀਕ ਕੁਮਾਰ),19 ਅਪ੍ਰੈਲ  Sri Sai Steel Factory in fire Hoshiarpur:ਅੱਜ ਹੁਸ਼ਿਆਰਪੁਰ ਦੇ ਫੋਕਲ ਪੁਆਇੰਟ ਚ  ਸਥਿਤ ਸ੍ਰੀ ਸਾਈਂ ਸਟੀਲ ਫੈਕਟਰੀ...

ਠੀਕ ਹੋਣ ਤੋਂ ਬਾਅਦ ਫਿਰ ਘੁੰਮਣ ਨਿਕਲੇ ਆਲੀਆ-ਰਣਬੀਰ

ਮੁੰਬਈ,19 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Rabir kapoor Alia bhatt mumbai covid 19:ਬਾਲੀਵੁੱਡ ਸਿਤਾਰਿਆਂ ‘ਤੇ ਕੋਰੋਨਾ ਦਾ ਕਹਿਰ ਦੇਖਣ ਨੂੰ ਮਿਿਲਆ...

ਕਿਸਾਨ ਅੰਦੋਲਨ ਤੋਂ ਪਰਤੀ 80 ਸਾਲਾ ਬੇਬੇ ਦੀ ਮੌਤ

ਭਾਦਸੋਂ,19 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Farmer old lady death: ਕਿਸਾਨੀ ਸੰਘਰਸ਼ ਨੂੰ ਲੱਗਭਰ 5 ਮਹੀਨੇ ਹੋ ਚੁੱਕੇ ਹਨ। ਇਸ ਦੌਰਾਨ...

ਨਵੀਂ ਦਿੱਲੀ,8 ਮਾਰਚ (ਸਕਾਈ ਨਿਊਜ਼ ਬਿਊਰੋ)

ਅੱਜਕੱਲ ਹਰ ਕੋਈ ਸਮਾਰਟ ਫੋਨ ਦੀ ਵਰਤੋਂ ਕਰਦਾ ਹੈ ਜਿੱਥੇ ਫੋਨ ਦੀ ਰਿਮਾਂਡ ਵਧ ਗਈ ਹੈ ਉੱਥੇ ਹੀ ਸਮਾਰਟਫੋਨ ਨਿਰਮਾਤਾ ਕੰਪਨੀਆਂ ਆਪਣੇ ਫੋਨਾਂ ਵਿਚ ਵਧੇਰੇ ਸਮਰੱਥਾ ਵਾਲੀਆਂ ਬੈਟਰੀਆਂ ਦੀ ਪੇਸ਼ਕਸ਼ ਕਰ ਰਹੀਆਂ ਹਨ, ਪਰ ਸਮੇਂ ਦੇ ਬੀਤਣ ਤੋਂ ਬਾਅਦ ਉਨ੍ਹਾਂ ਦੀ ਬੈਟਰੀ ਦਾ ਬੈਕਅਪ ਘਟਣਾ ਸ਼ੁਰੂ ਹੋ ਜਾਂਦਾ ਹੈ। ਅਜਿਹੀ ਸਥਿਤੀ ਵਿਚ ਤੁਹਾਨੂੰ ਵਾਰ-ਵਾਰ ਆਪਣੇ ਫੋਨ ਨੂੰ ਚਾਰਜ ਕਰਨਾ ਪੈਂਦਾ ਹੈ।ਇਸੇ ਲਈ ਅੱਜ ਅਸੀਂ ਤੁਹਾਨੂੰ ਕੁਝ ਸੁਝਾਅ ਦੇਵਾਂਗੇ। ਜਿਸ ਦੀ ਸਹਾਇਤਾ ਨਾਲ ਤੁਸੀਂ ਫੋਨ ਦੀ ਬੈਟਰੀ ਬੈਕਅਪ ਨੂੰ ਵਧਾ ਸਕਦੇ ਹੋ।

ਸੋਨ ਤਗਮਾ ਹਾਸਿਲ ਕਰਕੇ ਵਿਨੇਸ਼ ਬਣੀ ਨੰਬਰ-1 ਪਹਿਲਵਾਨ

ਲਾਈਵ ਵਾਲਪੇਪਰਾਂ ਦੀ ਵਰਤੋਂ ਨਾ ਕਰੋ
ਜੇ ਤੁਸੀਂ ਆਪਣੇ ਫੋਨ ‘ਤੇ ਲਾਈਵ ਵਾਲਪੇਪਰ ਵਰਤਦੇ ਹੋ, ਤਾਂ ਇਸ ਨਾਲ ਵੀ ਫੋਨ ਦੀ ਬੈਟਰੀ ਤੇਜ਼ੀ ਨਾਲ ਖ਼ਰਚ ਹੁੰਦੀ ਹੈ। ਉਪਭੋਗਤਾਵਾਂ ਨੂੰ ਇਹ ਲਾਈਵ ਵਾਲਪੇਪਰਾਂ ਦੀ ਵਰਤੋਂ ਕਰਨਾ ਬੰਦ ਕਰ ਦੇਣਾ ਚਾਹੀਦਾ ਹੈ।

ਜਾਣੋ ਕਦੋਂ ਬੰਦ ਰਹਿਣਗੀਆਂ ਪੰਜਾਬ ਦੀਆਂ ‘ਅਨਾਜ ਮੰਡੀਆਂ’

ਅਲਵੇਜ਼ ਆਨ ਡਿਸਪਲੇਅ ਨੂੰ ਰੱਖੋ ਬੰਦ
ਆਪਣੇ ਫ਼ੋਨ ਵਿਚ Always on Display ਡਿਸਪਲੇਅ ਫ਼ੀਚਰ ਦੀ ਵਰਤੋਂ ਕਰਨ ਨਾਲ ਵੀ ਬੈਟਰੀ ਤੇਜ਼ੀ ਨਾਲ ਖ਼ਰਚ ਹੁੰਦੀ ਹੈ। ਇਸ ਕਾਰਨ ਕਰਕੇ ਉਪਭੋਗਤਾਵਾਂ ਨੂੰ ਇਸ ਫ਼ੀਚਰ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਸ ਨੂੰ ਬੰਦ ਕਰਨ ਲਈ ਤੁਸੀਂ ਫੋਨ ਦੀ ਸੈਟਿੰਗਜ਼ ਵਿਕਲਪ ‘ਤੇ ਜਾ ਕੇ Always on Display ਨੂੰ ਬੰਦ ਕਰ ਸਕਦੇ ਹੋ।

ਕਿਸਾਨ ਬੀਬੀਆਂ ਅੱਜ ਮਨਾ ਰਹੀਆਂ ਨੇ ਦਿੱਲੀ ਦੇ ਬਾਰਡਰ ‘ਤੇ ਮਹਿਲਾ ਦਿਵਸ

ਆਪਣੇ ਸਮਾਰਟਫੋਨ ਵਿਚ ਬਲਿਊਟੁੱਥ ਅਤੇ ਲੋਕੇਸ਼ਨ ਰੱਖੋ ਬੰਦ
ਫੋਨ ਵਿਚਲੇ ਜੀਪੀਐਸ ਸਭ ਤੋਂ ਜ਼ਿਆਦਾ ਬੈਟਰੀ ਦੀ ਵਰਤੋਂ ਕਰਦੇ ਹਨ। ਕਈ ਵਾਰ ਲੋਕ ਫੋਨ ਵਿਚ ਜੀਪੀਐਸ ਚਾਲੂ ਕਰਕੇ ਬੰਦ ਕਰਨਾ ਭੁੱਲ ਜਾਂਦੇ ਹਨ, ਜਿਸ ਕਾਰਨ ਫ਼ੋਨ ਦੀ ਬੈਟਰੀ ਤੁਰੰਤ ਖਤਮ ਹੋ ਜਾਂਦੀ ਹੈ। ਇਸ ਲਈ ਉਪਭੋਗਤਾਵਾਂ ਨੂੰ ਵਰਤੋਂ ਦੇ ਤੁਰੰਤ ਬਾਅਦ ਜੀਪੀਐਸ ਨੂੰ ਬੰਦ ਕਰ ਦੇਣਾ ਚਾਹੀਦਾ ਹੈ। ਜੀ.ਪੀ.ਐਸ. ਤੋਂ ਇਲਾਵਾ ਫੋਨ ਦੀ ਬਲਿਊਟੁੱਥ ਵੀ ਕਾਫ਼ੀ ਬੈਟਰੀ ਖਪਤ ਕਰਦੀ ਹੈ। ਉਪਭੋਗਤਾ ਇਸ ਨੂੰ ਅਕਸਰ ਈਅਰਬਡਸ, ਸਪੀਕਰ ਜਾਂ ਫਾਈਲਾਂ ਟਰਾਂਸਫਰ ਕਰਨ ਲਈ ਇਸਤੇਮਾਲ ਕਰਦੇ ਹਨ, ਪਰ ਬਾਅਦ ਵਿਚ ਇਸਨੂੰ ਬੰਦ ਨਹੀਂ ਕਰਦੇ ਜਿਸ ਕਾਰਨ ਬੈਟਰੀ ਦੀ ਤੇਜ਼ੀ ਨਾਲ ਖਪਤ ਹੁੰਦੀ ਹੈ। ਅਜਿਹੀ ਸਥਿਤੀ ਵਿੱਚ, ਉਪਭੋਗਤਾਵਾਂ ਨੂੰ ਬਲੂਟੁੱਥ ਦੀ ਵਰਤੋਂ ਕਰਨ ਤੋਂ ਬਾਅਦ ਇਸਨੂੰ ਬੰਦ ਕਰਨਾ ਚਾਹੀਦਾ ਹੈ।

ਜਾਣੋ ਪੰਜਾਬ ਦੇ ਖ਼ਜਾਨੇ ‘ਚੋਂ ਕਿਸਨੂੰ ਕਿੰਨਾ ਮਿਲਿਆ

ਬੈਕਗ੍ਰਾਉਂਡ ਐਪਸ ਬੰਦ ਕਰੋ
ਜਦੋਂ ਤੁਸੀਂ ਆਪਣੇ ਸਮਾਰਟਫੋਨ ਦੀ ਵਰਤੋਂ ਕਰਦੇ ਸਮੇਂ ਇਕ ਤੋਂ ਬਾਅਦ ਇਕ ਐਪਸ ਖੋਲ੍ਹਦੇ ਰਹਿੰਦੇ ਹੋ, ਜਦੋਂਕਿ ਪਿੱਛੇ ਉਹ ਸਾਰੇ ਐਪਸ ਖੁੱਲ੍ਹੇ ਰਹਿੰਦੇ ਹਨ। ਇਸ ਕਾਰਨ ਵੀ ਸਮਾਰਟਫੋਨ ਦੀ ਬੈਟਰੀ ਦੀ ਤੇਜ਼ੀ ਨਾਲ ਖਪਤ ਹੁੰਦੀ ਹੈ। ਬੈਟਰੀ ਬੈਕਅਪ ਨੂੰ ਬਿਹਤਰ ਬਣਾਉਣ ਲਈ, ਉਪਭੋਗਤਾ ਨੂੰ ਸਮੇਂ-ਸਮੇਂ ‘ਤੇ ਇਨ੍ਹਾਂ ਐਪਸ ਨੂੰ ਬੰਦ ਕਰਨਾ ਚਾਹੀਦਾ ਹੈ।

LEAVE A REPLY

Please enter your comment!
Please enter your name here

Latest News

ਸ੍ਰੀ ਸਾਈਂ ਸਟੀਲ ਫੈਕਟਰੀ ‘ਚ ਲੱਗੀ ਭਿਆਨਕ ਅੱਗ

ਹੁਸ਼ਿਆਰਪੁਰ,(ਅਮਰੀਕ ਕੁਮਾਰ),19 ਅਪ੍ਰੈਲ  Sri Sai Steel Factory in fire Hoshiarpur:ਅੱਜ ਹੁਸ਼ਿਆਰਪੁਰ ਦੇ ਫੋਕਲ ਪੁਆਇੰਟ ਚ  ਸਥਿਤ ਸ੍ਰੀ ਸਾਈਂ ਸਟੀਲ ਫੈਕਟਰੀ...

ਠੀਕ ਹੋਣ ਤੋਂ ਬਾਅਦ ਫਿਰ ਘੁੰਮਣ ਨਿਕਲੇ ਆਲੀਆ-ਰਣਬੀਰ

ਮੁੰਬਈ,19 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Rabir kapoor Alia bhatt mumbai covid 19:ਬਾਲੀਵੁੱਡ ਸਿਤਾਰਿਆਂ ‘ਤੇ ਕੋਰੋਨਾ ਦਾ ਕਹਿਰ ਦੇਖਣ ਨੂੰ ਮਿਿਲਆ ਹੈ। ਬੀਤੇ ਦਿਨੀ ਬਾਲੀਵੁੱਡ ਅਦਾਕਾਰ...

ਕਿਸਾਨ ਅੰਦੋਲਨ ਤੋਂ ਪਰਤੀ 80 ਸਾਲਾ ਬੇਬੇ ਦੀ ਮੌਤ

ਭਾਦਸੋਂ,19 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Farmer old lady death: ਕਿਸਾਨੀ ਸੰਘਰਸ਼ ਨੂੰ ਲੱਗਭਰ 5 ਮਹੀਨੇ ਹੋ ਚੁੱਕੇ ਹਨ। ਇਸ ਦੌਰਾਨ 300 ਤੋਂ ਵੱਧ ਲੋਕਾਂ ਦੀ...

‘ਆਪ’ ਵੱਲੋਂ ਚੰਡੀਗੜ੍ਹ ‘ਚ ਕੈਪਟਨ ਦੀ ਰਿਹਾਇਸ਼ ਦਾ ਘਿਰਾਓ

ਚੰਡੀਗੜ੍ਹ,19 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Chandigarh AAP Capt.Amrinder singh:ਅੱਜ ਆਮ ਆਦਮੀ ਪਾਰਟੀ ਵੱਲੋਂ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਰਿਹਾਇਸ਼ ਦਾ ਘਿਰਾਓ ਕੀਤਾ...

ਹੁਸ਼ਿਆਰਪੁਰ ‘ਚ ਕੋਰੋਨਾ ਦੇ 268 ਨਵੇਂ ਮਾਮਲੇ ਆਏ ਸਾਹਮਣੇ

ਹੁਸ਼ਿਆਰਪੁਰ,19 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Corona news cases hoshiarpur:ਹੁਸ਼ਿਆਰਪੁਰ ਵਿੱਚ ਕੋਰੋਨਾ ਦਾ ਬਲਾਸਟ ਹੋਣ ਕਰਕੇ 268 ਨਵੇਂ ਮਾਮਲੇ ਸਾਹਮਣੇ ਆਏ ਹਨ।ਜਿਸ ਤੋਂ ਬਾਅਦ ਜ਼ਿਲ੍ਹੇ ਅੰਦਰ...

More Articles Like This