ਪਤੰਗ ਦੇ ਨਾਲ ਹਵਾ ਚ ਉੱਡ ਗਈ 3 ਸਾਲਾ ਬੱਚੀ, ਵੀਡੀਓ ਵਾਇਰਲ

Must Read

ਫਿਲੋਰ ਵਿੱਚ ਧੜਿਆ ਵਿੱਚ ਹੋਈ ਖੂਨੀ ਗੈਗਵਾਰ

ਫਿਲੋਰ(ਪੁਨੀਤ ਅਰੌੜਾ),24 ਜੁਲਾਈ 2021 ਫਿਲੋਰ ਅੱਜ ਸਵੇਰੇ ਤਕਰੀਬਨ 8 ਵਜੇ ਦੇ ਕਰੀਬ ਕਿਲਾ ਰੋਡ ਬਾਬਾ ਵਿਸਵਕ੍ਰਮਾ ਮੰਦਰ ਦੇ ਕੋਲ...

ਫਤਿਹਗੜ੍ਹ ਸਾਹਿਬ ‘ਚ ਪੁਲਸ ਵਲੋਂ ਕੱਢਿਆ ਗਿਆ ਫਲੈਗ ਮਾਰਚ

ਫਤਿਹਗੜ੍ਹ ਸਾਹਿਬ (ਜਸਵਿੰਦਰ ਸਿੰਘ),24 ਜੁਲਾਈ 2021 ਫਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਸਕਿਓਰਟੀ ਰੀਜ਼ਨ ਕਾਰਨ ਜ਼ਿਲ੍ਹੇ ਵਿੱਚ ਕੀਤੇ ਹਾਈ ਅਲਰਟ ਦੇ ਮੱਦੇਨਜ਼ਰ...

ਕੈਲੋਫੋਰੀਆਂ ‘ਚ 25 ਸਾਲਾਂ ਪੰਜਾਬੀ ਨੌਜਵਾਨ ਦੀ ਕਰੋਨਾ ਕਾਰਨ ਮੌਤ

ਕਪੂਰਥਲਾ (ਕਸ਼ਮੀਰ ਭੰਡਾਲ),24 ਜੁਲਾਈ 2021 ਪਿਤਾ ਦੀ ਅਚਾਨਕ ਹੋਈ ਮੌਤ ਤੋ ਬਾਅਦ ਪਰਿਵਾਰ ਅਜੇ ਸਦਮੇ ਵਿੱਚੋਂ ਗੁਜਰ ਰਿਹਾ ਸੀ ਕਿ...

ਪਤੰਗਬਾਜ਼ੀ ਭਾਰਤ ਦੇ ਨਾਲ-ਨਾਲ ਕਈ ਦੇਸ਼ਾਂ ਵਿੱਚ ਬੜੀ ਹੀ ਉਤਸੁਕਤਾ ਨਾਲ ਕੀਤੀ ਜਾਂਦੀ ਹੈ ਅਤੇ ਲੋਕ ਪਤੰਗਾਂ ਉਡਾ ਕੇ ਉਸਦਾ ਆਨੰਦ ਵੀ ਲੈਂਦੇ ਹਨ। ਪਰ ਤਾਈਵਾਨ ਚ ਪਤੰਗ ਬਾਜ਼ੀ ਦੌਰਾਨ ਇੱਕ ਹੈਰਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ। ਜਿਥੇ ਪਤੰਗ ਦੇ ਤਿਉਹਾਰ ਦੌਰਾਨ ਇਕ ਤਿੰਨ ਸਾਲਾ ਲੜਕੀ ਪਤੰਗ ਨਾਲ ਹਵਾ ਵਿਚ ਉੱਡ ਗਈ। ਤਕਰੀਬਨ 18 ਸਕਿੰਟ ਤੱਕ ਲੜਕੀ ਪਤੰਗ ਦੇ ਨਾਲ ਹਵਾ ਵਿਚ ਉੱਡਦੀ ਰਹੀ।

ਹਵਾ ਇੰਨੀ ਤੇਜ਼ ਸੀ ਕਿ ਬੱਚੀ ਪਤੰਗ ਦੇ ਨਾਲ ਹਵਾ ਵਿੱਚ 100 ਫੁੱਟ ਤੱਕ ਉਪਰ ਰਹੀ, ਬੜੀ ਹੀ ਸਾਵਧਾਨੀ ਨਾਲ, ਲੜਕੀ ਨੂੰ ਸੁਰੱਖਿਅਤ ਜ਼ਮੀਨ ਤੇ ਹੇਠਾਂ ਉਤਾਰਿਆ ਗਿਆ। ਹਵਾ ਦੀ ਗਤੀ ਘੱਟਣ ਨਾਲ ਜਿਵੇਂ ਹੀ ਲੜਕੀ ਹੇਠਾਂ ਆਈ, ਲੋਕਾਂ ਨੇ ਭੱਜ ਕੇ ਉਸਨੂੰ ਆਪਣੀ ਗੋਦ ਵਿੱਚ ਫੜ ਲਿਆ।

ਜਦੋਂ ਲੜਕੀ ਹਵਾ ਦੇ ਵਿੱਚ ਪਤੰਗ ਨਾਲ ਉਡ ਰਹੀ ਸੀ ਤਾਂ ਸਾਰੇ ਡਰ ਨਾਲ ਚੀਕਾਂ ਮਾਰ ਰਹੇ ਸਨ, ਹਰ ਕੋਈ ਸੋਚ ਰਿਹਾ ਸੀ ਕਿ ਇਸ ਲੜਕੀ ਦੀ ਜਾਨ ਕਿਵੇਂ ਬਚਾਈ ਜਾ ਸਕਦੀ ਹੈ। ਫਿਰ ਹੌਲੀ ਹੌਲੀ ਪਤੰਗ ਦੀ ਡੋਰ ਹੇਠਾਂ ਖਿੱਚੀ ਤਾਂ ਬੱਚੀ ਹੇਠਾਂ ਆ ਗਈ।

ਜਾਣਕਾਰੀ ਅਨੁਸਾਰ ਲੜਕੀ ਦਾ ਨਾਮ ਲਿਨ ਹੈ। ਉਸ ਨੂੰ ਬਹੁਤ ਮਾਮੂਲੀ ਸੱਟਾਂ ਲੱਗੀਆਂ ਹਨ। ਇਸ ਘਟਨਾ ਤੋਂ ਬਾਅਦ ਬੱਚੀ ਡਰ ਗਈ। ਜਿਸ ਤੋਂ ਬਾਅਦ ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਫਿਲਹਾਲ ਲੜਕੀ ਪੂਰੀ ਤਰ੍ਹਾਂ ਠੀਕ ਹੈ। ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਤੇਜ਼ ਹਵਾ ਕਾਰਨ ਲੜਕੀ ਪਤੰਗ ਦਾ ਡੋਰ ਵਿਚ ਫਸ ਗਈ।

ਦਸੱ ਦਈਏ ਕਿ ਤਾਈਵਾਨ ਵਿੱਚ ਇਨੀਂ ਦਿਨੀਂ ਪਤੰਗ ਉਤਸਵ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਘਟਨਾ ਤੋਂ ਬਾਅਦ ਪ੍ਰਬੰਧਕਾਂ ਨੇ ਪਤੰਗ ਫੈਸਟੀਵਲ ਵੀ ਬੰਦ ਕਰ ਦਿੱਤਾ।

LEAVE A REPLY

Please enter your comment!
Please enter your name here

Latest News

ਫਿਲੋਰ ਵਿੱਚ ਧੜਿਆ ਵਿੱਚ ਹੋਈ ਖੂਨੀ ਗੈਗਵਾਰ

ਫਿਲੋਰ(ਪੁਨੀਤ ਅਰੌੜਾ),24 ਜੁਲਾਈ 2021 ਫਿਲੋਰ ਅੱਜ ਸਵੇਰੇ ਤਕਰੀਬਨ 8 ਵਜੇ ਦੇ ਕਰੀਬ ਕਿਲਾ ਰੋਡ ਬਾਬਾ ਵਿਸਵਕ੍ਰਮਾ ਮੰਦਰ ਦੇ ਕੋਲ...

ਫਤਿਹਗੜ੍ਹ ਸਾਹਿਬ ‘ਚ ਪੁਲਸ ਵਲੋਂ ਕੱਢਿਆ ਗਿਆ ਫਲੈਗ ਮਾਰਚ

ਫਤਿਹਗੜ੍ਹ ਸਾਹਿਬ (ਜਸਵਿੰਦਰ ਸਿੰਘ),24 ਜੁਲਾਈ 2021 ਫਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਸਕਿਓਰਟੀ ਰੀਜ਼ਨ ਕਾਰਨ ਜ਼ਿਲ੍ਹੇ ਵਿੱਚ ਕੀਤੇ ਹਾਈ ਅਲਰਟ ਦੇ ਮੱਦੇਨਜ਼ਰ ਫਤਿਹਗੜ੍ਹ ਸਾਹਿਬ ਵਿਖੇ ਐਸ.ਪੀ ਹਰਪਾਲ...

ਕੈਲੋਫੋਰੀਆਂ ‘ਚ 25 ਸਾਲਾਂ ਪੰਜਾਬੀ ਨੌਜਵਾਨ ਦੀ ਕਰੋਨਾ ਕਾਰਨ ਮੌਤ

ਕਪੂਰਥਲਾ (ਕਸ਼ਮੀਰ ਭੰਡਾਲ),24 ਜੁਲਾਈ 2021 ਪਿਤਾ ਦੀ ਅਚਾਨਕ ਹੋਈ ਮੌਤ ਤੋ ਬਾਅਦ ਪਰਿਵਾਰ ਅਜੇ ਸਦਮੇ ਵਿੱਚੋਂ ਗੁਜਰ ਰਿਹਾ ਸੀ ਕਿ ਅਚਾਨਕ ਨੌਜਵਾਨ ਪੁੱਤਰ ਦੀ ਹੋਈ...

ਬੇਕਾਬੂ ਹੋਈ ਬਸ ਕਿੱਕਰ ਨਾਲ ਟਕਰਾਈ ,ਇੱਕ ਦੀ ਮੌਤ

ਅਬੋਹਰ (ਮੌਂਟੀ ਚੁੱਘ),24 ਜੁਲਾਈ 2021 ਕੱਲ ਜਿਥੇ ਮੋਗਾ ਨੇੜੇ ਭਿਆਨਕ ਸੜਕ ਹਾਦਸਾ ਵਾਪਰਿਆ ਉਥੇ ਹੀ ਅੱਜ ਸਵੇਰੇ ਕਰੀਬ 11 ਵਜੇ  ਰਾਜ ਟਰਾਂਸਪੋਰਟ ਦੀ ਬੱਸ ਅਬੋਹਰ...

ਮਹਿਲਾ ਸਰਪੰਚ ਦਾ ਪਤੀ ਹੋਇਆ ਭੇਦਭਰੇ ਹਾਲਾਤਾਂ ਚ ਲਾਪਤਾ

ਬਟਾਲਾ (ਨੀਰਜ ਸਲਹੋਤਰਾ),24  ਜੁਲਾਈ 2021 ਬਟਾਲਾ ਸ਼ਹਿਰ ਦੇ ਨੇੜਲੇ ਪਿੰਡ ਬੋਦੇ ਦੀ ਖੂਹੀ ਦਾ ਰਹਿਣ ਵਾਲਾ ਰਤਨ ਲਾਲ ਪਿਛਲੇ ਦੋ ਦਿਨਾਂ ਤੋਂ ਭੇਦਭਰੇ ਹਾਲਾਤਾਂ ਚ...

More Articles Like This