Shopping cart

Magazines cover a wide array subjects, including but not limited to fashion, lifestyle, health, politics, business, Entertainment, sports, science,

  • Home
  • Punjab
  • ਆਨਲਾਈਨ ਫੂਡ ਆਰਡਰ ਕਰਨ ਵਾਲਿਆਂ ਨੂੰ ਝਟਕਾ, ਜ਼ੂਮੈਟੋ ਨੇ ਵਧਾਏ ਰੇਟ
Crime

ਆਨਲਾਈਨ ਫੂਡ ਆਰਡਰ ਕਰਨ ਵਾਲਿਆਂ ਨੂੰ ਝਟਕਾ, ਜ਼ੂਮੈਟੋ ਨੇ ਵਧਾਏ ਰੇਟ

Email :

ਆਨਲਾਈਨ ਡਲਿਵਰੀ ਰਾਹੀਂ ਫੂਡ ਮੰਗਵਾਉਣ ਵਾਲਿਆਂ ਨੂੰ ਝਟਕਾ ਲੱਗਾ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜ਼ੂਮੈਟੋ ਨੇ ਆਪਣੇ ਰੇਟ ਵਧਾ  ਦਿੱਤੇ ਹਨ। ਮਿਡਲ  ਈਸਟ ਵਿਚਾਲੇ ਚੱਲ ਰਹੇ ਜੰਗੀ ਮਾਹੌਲ ਕਾਰਨ ਤੇਲ ਦੀਆਂ ਵਧੀਆਂ ਕੀਮਤਾਂ ਕਰਕੇ ਜ਼ੁਮੈਟੋ ਨੇ ਇਹ ਫੈਸਲਾ ਲਿਆ ਹੈ। ਜ਼ੂਮੈਟੋ ਨੇ ਪਲੇਟਫਾਰਮ ਫੀਸ ਵਿਚ 19 ਫੀਸਦੀ ਦਾ ਵਾਧਾ ਕੀਤਾ ਹੈ, ਜੋ ਹੁਣ 12.50 ਤੋਂ ਲੈ ਵਧ ਕੇ 14.90 ਰੁਪਏ ਹੋ ਚੁੱਕਿਆ ਹੈ। ਇਹ ਵਾਧਾ ਹੁਣ ਕੁਲ ਮਿਲਾ ਕੇ 2.40 ਰੁਪਏ ਦਾ ਕੀਤਾ ਗਿਆ ਹੈ। ਇਹ ਵਾਦਾ ਰੈਸਟੋਰੈਂਟ ਦੇ ਭੋਜਨ ਦੀਆਂ ਕੀਮਤਾਂ, ਡਲਿਵਰੀ ਫੀਸਾਂ ਅਤੇ ਜੀਐਸਟੀ ਖਰਚਿਆਂ ਤੋਂ ਇਲਾਵਾ ਹੈ।ਵਧੀਆਂ ਹੋਈਆਂ ਇਹ ਕੀਮਤਾਂ ਅੱਜ ਯਾਨੀ 20 ਮਾਰਚ ਤੋਂ ਹੀ ਲਾਗੂ ਹੋਣਗੀਆਂ

Leave a Reply

Your email address will not be published. Required fields are marked *

Related Posts