Shopping cart

Magazines cover a wide array subjects, including but not limited to fashion, lifestyle, health, politics, business, Entertainment, sports, science,

ਮਾਪਿਆਂ ਦੀ ਸੇਵਾ ਨਾ ਕੀਤੀ ਤਾਂ ਤਨਖ਼ਾਹ ‘ਤੇ ਲੱਗੇਗੀ ਕੱਟ , ਵਿਧਾਨਸਭਾ ‘ਚ ਬਿੱਲ ਪਾਸ

ਹੁਣ ਜੇਕਰ ਕਿਸੇ ਵੀ ਵਿਅਕਤੀ ਨੇ ਆਪਣੇ ਮਾਪਿਆਂ ਦੀ ਸੇਵਾ ਨਾ ਕੀਤੀ ਤਾਂ ਉਸ ਦੀ ਤਨਖਾਹ ਵਿਚੋਂ ਪੈਸੇ ਕੱਟੇ ਜਾਣਗੇ। ਵਿਧਾਨ ਸਭਾ ਵਿਚ ਇਹ ਬਿਲ ਪਾਸ ਹੋ ਗਿਆ ਹੈ ਤੇ ਇਸ ਦੇ

Read More

ਮੀਂਹ ਨੇ ਵਧਾਈ ਠੰਡ! ਭਲਕੇ ਲਈ ਆਰੇਂਜ ਅਲਰਟ

ਪੰਜਾਬ ਅਤੇ ਚੰਡੀਗੜ੍ਹ ਵਿੱਚ ਐਤਵਾਰ ਨੂੰ ਮੌਸਮ ਵਿੱਚ ਅਚਾਨਕ ਹੋਏ ਬਦਲਾਅ ਨੇ ਲੋਕਾਂ ਲਈ ਐਤਵਾਰ ਨੂੰ ਸੁਹਾਵਣਾ ਦਿਨ ਬਣਾ ਦਿੱਤਾ। ਚੰਡੀਗੜ੍ਹ ਵਿੱਚ ਬੂੰਦਾਬਾਂਦੀ ਹੋਈ। ਜਲੰਧਰ, ਮੋਹਾਲੀ, ਲੁਧਿਆਣਾ ਅਤੇ ਪਠਾਨਕੋਟ ਦੇ ਕਈ ਇਲਾਕਿਆਂ

Read More

ਪੰਜਾਬ ਬਚਾਓ ਰੈਲੀ ਦੌਰਾਨ ਸੁਖਬੀਰ ਬਾਦਲ ਦਾ ਵੱਡਾ ਐਲਾਨ.NK Sharma ਨੂੰ ਬਣਾਇਆ ਜਾਵੇਗਾ ਖਜਾਨਾ ਮੰਤਰੀ

ਡੇਰ੍ਹਾਂਬੰਸੀ ਵਿੱਚ ਹੋਈ ‘ਪੰਜਾਬ ਬਚਾਓ ਰੈਲੀ’ ਦੌਰਾਨ ਵੱਡਾ ਸਿਆਸੀ ਐਲਾਨ ਸਾਹਮਣੇ ਆਇਆ। ਰੈਲੀ ਵਿੱਚ ਸੰਬੋਧਨ ਕਰਦੇ ਹੋਏ Sukhbir Singh Badal ਨੇ ਕਿਹਾ ਕਿ ਜੇਕਰ ਸਰਕਾਰ ਬਣਦੀ ਹੈ ਤਾਂ NK Sharma ਨੂੰ ਖਜਾਨਾ

Read More

ਜੈੱਕ ਨਾਲ ਚੁੱਕੀ ਜਾ ਰਹੀ ਇਮਾਰਤ ਡਿੱਗੀ, Barnala ਵਿੱਚ 3 ਮਜ਼ਦੂਰਾਂ ਦੀ ਦਰਦਨਾਕ ਮੌਤ

Barnala ਦੇ ਫਰਵਾਹੀ ਪਿੰਡ ਵਿੱਚ ਇੱਕ ਕੋਠੀ ਨੂੰ ਉੱਚਾ ਕਰਨ ਲਈ ਜੈੱਕਾਂ ਦੀ ਵਰਤੋਂ ਕੀਤੀ ਜਾ ਰਹੀ ਸੀ। ਸਵੇਰੇ ਲਗਭਗ 4:15 ਵਜੇ ਇਮਾਰਤ ਅਚਾਨਕ ਡਿੱਗ ਗਈ, ਜਿਸ ਨਾਲ ਤਿੰਨ ਮਜ਼ਦੂਰ ਮਲਬੇ ਹੇਠ

Read More

ਕੈਨੇਡਾ ’ਚ ਪਨਾਹ (Asylum) ਲੈਣੀ ਹੋਈ ਔਖੀ, ਨਵਾਂ ਕਾਨੂੰਨ ਲਾਗੂ

ਕੈਨੇਡਾ ਸਰਕਾਰ ਨੇ ਦੇਸ਼ ਵਿੱਚ ਪਨਾਹ (Refugee Status) ਲੈਣ ਦੇ ਨਿਯਮਾਂ ਨੂੰ ਸਖ਼ਤ ਕਰਨ ਲਈ ਨਵਾਂ ਕਾਨੂੰਨ ਪਾਸ ਕਰ ਦਿੱਤਾ ਹੈ। ‘ਸਟ੍ਰੈਂਥਨਿੰਗ ਕੈਨੇਡਾਜ਼ ਇਮੀਗ੍ਰੇਸ਼ਨ ਸਿਸਟਮ ਐਂਡ ਬਾਰਡਰ ਐਕਟ’ (ਬਿੱਲ ਸੀ-12) ਨੂੰ ਸ਼ਾਹੀ

Read More

ਜਬਰ ਜਨਾਹ ਮਾਮਲੇ ‘ਚ ਹਰਮੀਤ ਸਿੰਘ ਪਠਾਨਮਾਜਰਾ ਨੂੰ ਮਿਲਿਆ ਹੋਰ ਪੁਲਿਸ ਰਿਮਾਂਡ

ਆਮ ਆਦਮੀ ਪਾਰਟੀ ਦੇ ਸਨੌਰ ਤੋਂ ਵਿਧਾਇਕ Harmeet Singh Pathanmajra ਨੂੰ ਜਬਰ ਜਨਾਹ ਮਾਮਲੇ ਵਿੱਚ ਪਟਿਆਲਾ ਕੋਰਟ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਨ੍ਹਾਂ ਦਾ ਰਿਮਾਂਡ 7 ਦਿਨ ਲਈ ਹੋਰ ਵਧਾ ਦਿੱਤਾ

Read More

ਬੈਂਗਲੁਰੂ ‘ਚ ਸਖ਼ਤੀ: Karan Aujla ਨੂੰ ਸ਼ਰਾਬ-ਗੰਨ ਕਲਚਰ ਵਾਲੇ ਗੀਤ ਨਾ ਗਾਉਣ ਦੇ ਹੁਕਮ

 ਪੰਜਾਬੀ ਗਾਇਕ ਕਰਨ ਔਜਲਾ ਅੱਜ ਬੈਂਗਲੁਰੂ ਵਿੱਚ ਆਪਣੇ ਆਉਣ ਵਾਲੇ ਸ਼ੋਅ ਵਿੱਚ ਛੇ ਗੀਤ ਨਹੀਂ ਗਾ ਸਕੇਗਾ। ਚੰਡੀਗੜ੍ਹ ਦੇ ਪ੍ਰੋਫੈਸਰ ਪੰਡਿਤ ਰਾਓ ਧਰੇਨਵਰ ਦੀ ਸ਼ਿਕਾਇਤ ਤੋਂ ਬਾਅਦ, ਜ਼ਿਲ੍ਹਾ ਬਾਲ ਸੁਰੱਖਿਆ ਇਕਾਈ, ਬੈਂਗਲੁਰੂ

Read More

ਸਕੂਲ ਹਾਜ਼ਰੀ ‘ਤੇ ਸਖ਼ਤੀ: ਹੁਣ ਹਰ ਗੈਰਹਾਜ਼ਰੀ ਦੀ ਖ਼ਬਰ ਮਾਪਿਆਂ ਤੱਕ

“ਪੰਜਾਬ ਸਿੱਖਿਆ ਕ੍ਰਾਂਤੀ” ਮੁਹਿੰਮ ਦੇ ਤਹਿਤ, ਸਰਕਾਰ ਨੇ ਬੱਚਿਆਂ ਦੇ ਭਵਿੱਖ ਅਤੇ ਤੰਦਰੁਸਤੀ ਨੂੰ ਬਿਹਤਰ ਬਣਾਉਣ ਲਈ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਇੱਕ ਰਾਜ ਪੱਧਰੀ ਮੈਗਾ PTM ਦਾ ਆਯੋਜਨ

Read More

‘ਜਾਣਬੁਝ ਕੇ Paid Promotion ਕਰਵਾ ਕੇ ਚਲਾਈ ਗਈ ਗਲਤ ਵੀਡੀਓ’- ਵਿਵਾਦ ‘ਤੇ ਗੁਰਪ੍ਰੀਤ ਘੁੱਗੀ ਦਾ ਬਿਆਨ

ਮਸ਼ਹੂਰ ਪੰਜਾਬੀ ਅਦਾਕਾਰ ਗੁਰਪ੍ਰੀਤ ਸਿੰਘ ਘੁੱਗੀ ਨੇ ਸੋਸ਼ਲ ਮੀਡੀਆ ‘ਤੇ ਚੱਲ ਰਹੇ ਵਿਵਾਦ ਨੂੰ ਲੈ ਕੇ ਇਕ ਵੀਡੀਓ ਸਾਂਝੀ ਕੀਤੀ ਹੈ ਤੇ ਨਾਲ ਹੀ ਇਸ ਵਿਚ ਅਹਿਮ ਖੁਲਾਸੇ ਵੀ ਕੀਤੇ ਹਨ। ਉਨ੍ਹਾਂ

Read More

ਦਿੱਲੀ ‘ਚ ਅੱਜ ਰਾਤ ਇਕ ਘੰਟੇ ਦਾ ਬਲੈਕਆਊਟ, 8:30 ਤੋਂ 9:30 ਤੱਕ ਲਾਈਟਾਂ ਬੰਦ ਰੱਖਣ ਦੀ ਅਪੀਲ

 ਦਿੱਲੀ ਸਰਕਾਰ ਵਲੋਂ ਅੱਜ ਰਾਤ ਬਲੈਕਆਊਟ ਦਾ ਐਲਾਨ ਕੀਤਾ ਗਿਆ ਹੈ। ਦਿੱਲੀ ਸਰਕਾਰ ਦੇ ਵਾਤਾਵਰਣ ਵਿਭਾਗ ਨੇ ਇਕ ਨੋਟਿਸ ਜਾਰੀ ਕਰਕੇ ਅੱਜ ਰਾਤ 8.30 ਤੋਂ 9.30 ਤੱਕ ਲਾਈਟਾਂ ਬੰਦ ਰੱਖਣ ਲਈ ਕਿਹਾ ਹੈ।

Read More